ਲਿਪਸਟਿਕ ਲਾਉਣਾ ਹਰੇਕ ਮਹਿਲਾ ਦਾ ਸ਼ੌਂਕ ਹੁੰਦਾ ਹੈ ਲਿਪਸਟਿਕ ਮੇਕਅੱਪ ਦਾ ਇੱਕ ਅਹਿਮ ਹਿੱਸਾ ਹੈ ਲਿਪਸਟਿਕ ਵਿੱਚ ਮੌਜੂਦ ਖਤਰਨਾਕ ਕੈਮੀਕਲਸ ਦੀ ਵਜ੍ਹਾ ਕਰਕੇ ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ ਪੇਟ ਵਿੱਚ ਟਿਊਮਰ ਅਤੇ ਕਿਡਨੀ ਫੇਲੀਅਰ ਦਾ ਖਤਰਾ ਦਿਮਾਗ ਦੇ ਵਿਕਾਸ ‘ਤੇ ਬੂਰਾ ਅਸਰ ਲਿਪਸਟਿਕ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ ਨਰਵਸ ਸਿਸਟਮ ਦੇ ਲਈ ਹਾਨੀਕਾਰਕ ਸਰੀਰ ਵਿੱਚ ਟਾਕਸਿਨਸ ਜਮ੍ਹਾ ਹੁੰਦੇ ਹਨ ਸਕਿਨ ਦੇ ਪੋਰਸ ਹੋ ਜਾਂਦੇ ਬੰਦ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਲਿਪਸਟਿਕ ਹਟਾ ਕੇ ਸੌਂਵੋ