ਘਿਓ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਜੇਕਰ ਘਿਓ ਲਿਮਿਟ ਵਿੱਚ ਖਾਧਾ ਜਾਵੇ ਤਾਂ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰਦਾ ਹੈ ਘਿਓ ਵਿੱਚ ਮੌਜੂਦ ਫੈਟ ਸਾਲਿਊਬਲ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ ਲੈਕਟੋਜ ਇਨਟੋਲੇਰੇਂਸ ਲੋਕਾਂ ਦੇ ਲਈ ਘਿਓ ਬਹੁਤ ਫਾਇਦੇਮੰਦ ਹੁੰਦਾ ਹੈ ਘਿਓ ਵਿੱਚ ਜ਼ਰੂਰੀ ਐਮੀਨੇ ਐਸਿਡ ਮੌਜੂਦ ਹੁੰਦਾ ਹੈ ਜੋ ਫੈਟ ਘਟਾਉਣ ਵਿੱਚ ਮਦਦ ਕਰਦਾ ਹੈ ਘਿਓ ਸੋਜ ਨੂੰ ਰੋਕਣ ਵਿੱਚ ਮਦਦ ਕਰਦਾ ਹੈ ਘਿਓ ਵਿੱਚ ਬਿਊਟਿਰਿਕ ਐਸਿਡ ਅਤੇ ਮੀਡੀਅਮ ਚੈਨ ਟ੍ਰਾਈਗਲੀਸਰਾਈਡਸ ਪਾਇਆ ਜਾਂਦਾ ਹੈ ਇਹ ਪੇਟ ਦੀ ਜਿੱਦੀ ਚਰਬੀ ਨੂੰ ਮੇਟੋਬੋਲਾਈਜ਼ ਕਰਨ ਦਾ ਕੰਮ ਕਰਦੀ ਹੈ ਰੋਜ਼ 3 ਚਮਚ ਘਿਓ ਖਾਣ ਨਾਲ ਤੁਸੀਂ ਹੈਲਥੀ ਰਹੋਗੇ