ਸ਼ਰਾਬ ਪੀਣਾ ਲਾਈਫਸਟਾਈਲ ਦਾ ਹਿੱਸਾ ਬਣ ਗਿਆ ਹੈ ਕੁਝ ਲੋਕਾਂ ਨੂੰ ਇਸ ਨੂੰ ਰੋਜ਼ ਪੀਣ ਦੀ ਆਦਤ ਹੋ ਗਈ ਹੈ ਇਸ ਦੀ ਆਦਤ ਨੂੰ ਛੱਡਣਾ ਕਾਫੀ ਮੁਸ਼ਕਲ ਹੈ ਜੇਕਰ ਕੋਈ ਇਸ ਨੂੰ ਅਚਾਨਕ ਛੱਡ ਦੇਵੇ ਤਾਂ ਕੀ ਹੋਵੇਗਾ? ਬਾਡੀ ਦਾ ਮੈਕੇਨਿਜ਼ਮ ਵਿਗੜ ਸਕਦਾ ਹੈ ਉਹ ਇਨਸਾਨ ਬਹੁਤ ਛੇਤੀ ਚਿੜਚਿੜਾ ਹੋ ਜਾਵੇਗਾ ਉਸ ਨੂੰ ਬਹੁਤ ਛੇਤੀ ਗੁੱਸਾ ਆ ਸਕਦਾ ਹੈ ਸਰੀਰ ਨੂੰ ਨਾਰਮਲ ਹੋਣ ਵਿੱਚ ਸਮਾਂ ਲੱਗਦਾ ਹੈ ਅਚਾਨਕ ਸ਼ਰਾਬ ਛੱਡਣ ਵਾਲਿਆਂ ਨੂੰ ਉਲਟੀ, ਪੇਟ ਦਰਦ ਵੀ ਹੋ ਸਕਦਾ ਹੈ ਇਸ ਨੂੰ ਹੌਲੀ-ਹੌਲੀ ਛੱਡਣਾ ਚੰਗਾ ਉਪਾਅ ਹੈ