ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਰੋਟੀ ਖਾਣ ਨਾਲ ਮੋਟਾਪਾ ਨਹੀਂ ਵਧਦਾ ਹੈ



ਇਸ ਕਰਕੇ ਕਈ ਲੋਕ ਲੰਚ ਤੇ ਡਿਨਰ ਵਿੱਚ ਖੂਬ ਸਾਰੀਆਂ ਰੋਟੀਆਂ ਖਾਂਦੇ ਹਨ



ਮਾਹਰਾਂ ਮੁਤਾਬਕ ਅਜਿਹਾ ਕਰਨਾ ਸਹੀ ਨਹੀਂ ਹੈ



ਆਪਣੀ ਡਾਈਟ ਪਲਾਨ ਦੇ ਹਿਸਾਬ ਨਾਲ ਰੋਟੀ ਖਾਓ



ਆਪਣੀ ਕੈਲੋਰੀ ਇਨਟੇਕ ਦੇ ਹਿਸਾਬ ਨਾਲ ਰੋਟੀ ਖਾਓ



ਰਾਤ ਨੂੰ 2 ਤੋਂ ਵੱਧ ਰੋਟੀਆਂ ਨਾ ਖਾਓ



ਰਾਤ ਨੂੰ ਰੋਟੀ ਖਾਣ ਨਾਲ ਇਸ ਨੂੰ ਪਚਣ ਵਿੱਚ ਵੱਧ ਸਮਾਂ ਲੱਗਦਾ ਹੈ



ਇਸ ਨੂੰ ਰਾਤ ਨੂੰ ਖਾਣ ਨਾਲ ਬਲੱਡ ਦਾ ਸ਼ੂਗਰ ਲੈਵਲ ਵੱਧ ਜਾਂਦਾ ਹੈ



ਰਾਤ ਨੂੰ ਰੋਟੀ ਖਾਣ ਤੋਂ ਬਾਅਦ ਸੈਰ ਜ਼ਰੂਰ ਕਰੋ



ਭਾਰ ਘਟਾਉਣ ਲਈ ਦਿਨ ਵਿੱਚ ਸਿਰਫ 2 ਹੀ ਰੋਟੀਆਂ ਖਾਓ



Thanks for Reading. UP NEXT

ਅਚਾਨਕ ਸ਼ਰਾਬ ਛੱਡ ਦਿਓਗੇ ਤਾਂ ਹੋਵੇਗਾ ਇਹ ਹਾਲ

View next story