95 ਫੀਸਦੀ ਭਾਰਤੀ ਅਜਿਹੇ ਹਨ ਜਿਨ੍ਹਾਂ ਦੀ ਸਵੇਰ ਦੀ ਸ਼ੁਰੂਆਤ ਚਾਹ ਜਾਂ ਕੌਫੀ ਨਾਲ ਹੁੰਦੀ ਹੈ



ਕੈਫੀਨ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦਾ ਹੈ



ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਤੁਸੀਂ ਕਿਸ ਵੇਲੇ ਇਸ ਨੂੰ ਪੀ ਰਹੇ ਹੋ



400 ਗ੍ਰਾਮ ਕੈਫੀਨ ਹੈਲਥੀ ਹੈ, ਇਸ ਨੂੰ ਵੱਧ ਪੀਂਦੇ ਹੋ ਤਾਂ ਇਹ ਸਿਹਤ ਲਈ ਬਹੁਤ ਹਾਨੀਕਾਰਕ ਹੈ



ਐਕਸਪਰਟ ਦੇ ਮੁਤਾਬਕ ਚਾਹ ਕੌਫੀ ਤੋਂ ਬਿਹਤਰ ਹੈ



ਕਿਉਂਕਿ ਇਸ ਵਿੱਚ ਕੈਫੀਨ ਦੀ ਮਾਤਰਾ ਘੱਟ ਹੁੰਦੀ ਹੈ



ਦੋਹਾਂ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਵੀ ਕਾਫੀ ਜ਼ਿਆਦਾ ਫਰਕ ਹੈ



ਚਾਹ ਜਾਂ ਕੌਫੀ ਇਹ ਤਾਂ ਸਾਰਿਆਂ ਦੀ ਆਪਣੀ-ਆਪਣੀ ਪਸੰਦ ਹੈ



ਦੋਹਾਂ ਦੀ ਵੱਧ ਮਾਤਰਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ



ਕੌਫੀ ਇੱਕ ਤੋਂ 2 ਕੱਪ, ਚਾਹ ਵੀ 1-2 ਕੱਪ ਹੀ ਠੀਕ ਹੈ