ਦੁੱਧ ਪੀਣਾ ਹਮੇਸ਼ਾ ਫਾਇਦੇਮੰਦ ਮੰਨਿਆ ਜਾਂਦਾ ਹੈ ਕਈ ਲੋਕ ਨਾਨਵੇਜ ਖਾਣ ਤੋਂ ਬਾਅਦ ਵੀ ਦੁੱਧ ਪੀ ਲੈਂਦੇ ਹਨ ਇਸ ਨਾਲ ਤੁਹਾਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਦੁੱਧ ਅਤੇ ਨਾਨਵੇਜ ਦਾ ਕੋਈ ਸੁਮੇਲ ਨਹੀਂ ਹੈ ਇਸ ਵਿੱਚ ਇੱਕ ਕਾਮਨ ਪ੍ਰੋਟੀਨ ਹੁੰਦਾ ਹੈ ਇਸ ਨੂੰ ਕੈਸੀਨ ਪ੍ਰੋਟੀਨ ਕਹਿੰਦੇ ਹਨ ਇਸ ਦਾ ਜ਼ਿਆਦਾ ਸੇਵਨ ਸਰੀਰ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਪਾਚਨ ਵਿਗੜ ਸਕਦਾ ਹੈ ਕਬਜ ਅਤੇ ਲੂਸ ਮੋਸ਼ਨ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਉਲਟੀ ਵੀ ਹੋ ਸਕਦੀ ਹੈ