ਕਈ ਲੋਕ ਗੁੰਝਲ ਵਿੱਚ ਰਹਿੰਦੇ ਹਨ ਕਿ ਰੋਜ਼ ਸਵੇਰੇ ਕਿੰਨੇ ਵਜੇ ਉੱਠਣਾ ਚਾਹੀਦਾ ਹੈ ਮਾਹਰਾਂ ਦੀ ਮੰਨੀਏ ਤਾਂ 5.30 ਤੋਂ 6 ਦਾ ਸਮਾਂ ਸਭ ਤੋਂ ਵਧੀਆ ਹੈ ਹਾਲਾਂਕਿ 6 ਤੋਂ 7 ਵਜੇ ਦੇ ਵਿਚਾਲੇ ਉੱਠਣਾ ਬਹੁਤ ਵਧੀਆ ਸਮਾਂ ਮੰਨਿਆ ਗਿਆ ਹੈ ਸਵੇਰੇ ਜ਼ਲਦੀ ਉੱਠਣ ਨਾਲ ਫ੍ਰੈਸ਼ਨੈਸ ਬਣੀ ਰਹਿੰਦੀ ਹੈ ਨਾਲ ਹੀ ਹੈਪੀ ਹਾਰਮੋਨ ਵੀ ਸਰੀਰ ਵਿੱਚ ਵਧਦੇ ਹਨ ਮਨੁੱਖ ਮੈਂਟਲੀ ਫਿੱਟ ਰਹਿੰਦਾ ਹੈ ਅਤੇ ਤਣਾਅ ਤੋਂ ਦੂਰ ਰਹਿੰਦਾ ਹੈ ਹਾਲਾਂਕਿ 7 ਜਾਂ 8 ਘੰਟੇ ਦੀ ਨੀਂਦ ਲੈ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਰਾਤ ਨੂੰ ਦੇਰੀ ਨਾਲ ਸੌਂਦੇ ਹੋ ਤਾਂ ਆਪਣੀ ਨੀਂਦ ਜ਼ਰੂਰ ਪੂਰੀ ਕਰੋ ਪਰ ਦੇਰ ਰਾਤ ਤੱਕ ਜਾਗਣ ਦੀ ਆਦਤ ਨਾ ਬਣਾਓ, ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ