ਪਹਿਲੇ ਆਈਫੋਨ ਦਾ ਐਲਾਨ 15 ਸਾਲ ਪਹਿਲਾਂ 9 ਜਨਵਰੀ 2007 ਨੂੰ ਕੀਤਾ ਗਿਆ ਸੀ ਤੇ ਉਸ ਸਮੇਂ ਵੀ ਆਈਫੋਨ ਦੀ ਕੀਮਤ ਬਹੁਤ ਜ਼ਿਆਦਾ ਸੀ। ਐਪ੍ਰਲ ਦੇ ਸਾਰੇ ਆਈਫੋਨ ਪ੍ਰੀਮੀਅਮ ਰੇਂਜ ਦੀ ਕੀਮਤ 'ਚ ਆਉਂਦੇ ਹਨ। ਹੁਣ ਤੱਕ ਐਪਲ ਨੇ ਆਈਫੋਨ 14 ਸੀਰੀਜ਼ ਤੱਕ ਪੇਸ਼ ਕੀਤਾ ਹੈ। ਦੇਖੋ ਕਿ ਹੁਣ ਤੱਕ ਕੀ ਬਦਲਿਆ ਹੈ।