ਲੌਂਗ ਇੱਕ ਬਹੁਤ ਹੀ ਫਾਇਦੇਮੰਦ ਮਸਾਲਾ ਹੈ



ਇਸ ਦੇ ਸੇਵਨ ਨਾਲ ਕਈ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ



ਲੌਂਗ ਦਾ ਸੇਵਨ ਤੁਸੀਂ ਚਾਹ ਵਿੱਚ ਪਾ ਕੇ ਵੀ ਕਰ ਸਕਦੇ ਹੋ



ਇਸ ਤੋਂ ਇਲਾਵਾ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਲੌਂਗ ਖਾਂਦੇ ਹੋ ਤਾਂ



ਇਸ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ



ਸਵੇਰੇ ਖਾਲੀ ਪੇਟ ਲੌਂਗ ਖਾਣ ਨਾਲ ਇਹ ਫਾਇਦੇ ਹੁੰਦੇ



ਪਾਚਨ ਸਬੰਧੀ ਸਮੱਸਿਆਵਾਂ ਵਿੱਚ ਫਾਇਦੇਮੰਦ



ਮੂੰਹ ਦੀ ਬਦਬੂ ਦੂਰ ਕਰੇ



ਸਰਦੀ-ਖੰਘ ਵਿੱਚ ਮਿਲੇ ਰਾਹਤ



ਰੋਗਾਂ ਨਾਲ ਲੜਨ ਵਿੱਚ ਮਦਦਗਾਰ