ਐਥਨਿਕ ਤੋਂ ਲੈ ਕੇ ਬਿਕਨੀ ਤੱਕ ਨੋਰਾ ਫਤੇਹੀ ਦਾ ਬੋਲਡ ਲੁੱਕ

ਦਿਲਬਰ ਗਰਲ ਨੋਰਾ ਫਤੇਹੀ ਦਾ ਸ਼ਾਨਦਾਰ ਸਟਾਈਲ

ਨੇਰਾ ਫਤੇਹੀ ਦੇ ਪ੍ਰਸ਼ੰਸਕਾਂ ਦੀ ਲਿਸਟ ਕਾਫੀ ਲੰਬੀ

ਨੋਰਾ ਫਤੇਹੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ

ਬਿਕਨੀ ਤੋਂ ਲੈ ਕੇ ਸਾੜ੍ਹੀ ਤੱਕ ਹਰ ਤਰ੍ਹਾਂ ਦੇ ਪਹਿਰਾਵੇ 'ਚ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ

ਨੋਰਾ ਫਤੇਹੀ ਨੇ ਪ੍ਰਭਾਸ ਦੀ ਫਿਲਮ ਬਾਹੂਬਲੀ ਦੇ ਆਈਟਮ ਨੰਬਰ ਨਾਲ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਸਾਕੀ ਸਾਕੀ ਅਤੇ ਦਿਲਬਰ ਤੋਂ ਵੱਖਰੀ ਪਛਾਣ ਮਿਲੀ

ਨੋਰਾ ਆਪਣੇ ਡਾਂਸਿੰਗ ਹੁਨਰ ਲਈ ਕਾਫੀ ਮਸ਼ਹੂਰ

ਉਹ ਲਗਾਤਾਰ ਕਿਸੇ ਨਾ ਕਿਸੇ ਡਾਂਸਿੰਗ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆਉਂਦੀ

ਨੋਰਾ ਕਈ ਬਾਲੀਵੁੱਡ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ