ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਕੁਝ ਫਲਾਂ ਦੀ ਬੀਜ ਜ਼ਹਿਰੀਲੇ ਹੁੰਦੇ ਹਨ ਇਸ ਨੂੰ ਖਾਣ ਦਾ ਖਤਰਨਾਕ ਨਤੀਜਾ ਮਿਲ ਸਕਦਾ ਹੈ ਇਨ੍ਹਾਂ ਫਲਾਂ ਨੂੰ ਖਾਣ ਤੋਂ ਪਹਿਲਾਂ ਬੀਜਾਂ ਨੂੰ ਬਾਹਰ ਕੱਢ ਕੇ ਸੁੱਟਣਾ ਚਾਹੀਦਾ ਹੈ ਸੇਬ ਨਾਸ਼ਪਤੀ ਆੜੂ ਚੈਰੀ ਲੀਚੀ