ਤਰਬੂਜ ਨੂੰ ਫਰਿੱਜ 'ਚ ਰੱਖਣ ਨਾਲ ਇਸ ਦੇ ਐਂਟੀਆਕਸੀਡੈਂਟਸ ਨਸ਼ਟ ਹੋ ਜਾਂਦੇ ਹਨ

ਤਰਬੂਜ ਖਾਣ ਤੋਂ ਪਹਿਲਾਂ ਕੁਝ ਦੇਰ ਲਈ ਫਰਿੱਜ 'ਚ ਰੱਖ ਸਕਦੇ ਹੋ।

ਅੰਬ ਨੂੰ ਫਰਿੱਜ 'ਚ ਰੱਖਣ ਨਾਲ ਇਸ 'ਚ ਮੌਜੂਦ ਐਂਟੀਆਕਸੀਡੈਂਟਸ ਘੱਟ ਹੋਣ ਲੱਗਦੇ ਹਨ

ਅੰਬ ਦੇ ਪੌਸ਼ਟਿਕ ਤੱਤ ਵੀ ਨਸ਼ਟ ਹੋ ਜਾਂਦੇ ਹਨ

ਲੀਚੀ ਨੂੰ ਫਰਿੱਜ 'ਚ ਰੱਖਣ ਨਾਲ ਇਸ ਦਾ ਅੰਦਰਲਾ ਹਿੱਸਾ ਖਰਾਬ ਹੋ ਜਾਂਦਾ ਹੈ।

ਚੈਰੀ ਅਤੇ ਆੜੂ ਵਰਗੇ ਬੀਜ ਵਾਲੇ ਫਲ ਵੀ ਫਰਿੱਜ ਵਿਚ ਨਹੀਂ ਰੱਖਣੇ ਚਾਹੀਦੇ

ਕੇਲੇ ਨੂੰ ਫਰਿੱਜ 'ਚ ਰੱਖਣ ਨਾਲ ਬਹੁਤ ਜਲਦੀ ਕਾਲਾ ਹੋ ਜਾਂਦਾ ਹੈ।


ਕੇਲੇ ਦੇ ਡੰਡੇ ਤੋਂ ਈਥੀਲੀਨ ਗੈਸ ਨਿਕਲਦੀ ਹੈ



ਸੇਬ ਨੂੰ ਫਰਿੱਜ 'ਚ ਰੱਖਣ ਨਾਲ ਉਹ ਜਲਦੀ ਪਕ ਜਾਂਦੇ ਹਨ।

ਸੇਬ ਨੂੰ ਲੰਬੇ ਸਮੇਂ ਤੱਕ ਰੱਖਣ ਲਈ ਉਸ ਨੂੰ ਕਾਗਜ਼ 'ਚ ਲਪੇਟ ਕੇ ਰੱਖੋ।