ਭਾਰਤੀ ਵਿਦਿਆਰਥੀਆਂ ਨੇ ਜਦੋਂ ਦੇਸ਼ ਦੀ ਧਰਤੀ ’ਤੇ ਪੈਰ ਰੱਖਿਆ ਤਾਂ ਹੰਝੂ ਵਹਿ ਤੁਰੇ

ਯੂਕਰੇਨ ਦੀਆਂ ਸੜਕਾਂ ਜੰਗ ਦਾ ਮੈਦਾਨ ਬਣ ਗਈਆਂ ਹਨ

ਯੂਕਰੇਨ ਛੱਡਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ

ਬੱਚਿਆਂ ਨੂੰ ਸੁਰੱਖਿਅਤ ਦੇਖ ਕੇ ਵਿਦਿਆਰਥੀ ਹੀ ਨਹੀਂ, ਬੱਚਿਆਂ ਦੇ ਰਿਸ਼ਤੇਦਾਰ ਵੀ ਭਾਵੁਕ ਹੋ ਗਏ

ਆਪਣੇ ਬੱਚਿਆਂ ਨੂੰ ਜੱਫੀ ਪਾ ਕੇ ਰੋਏ

ਯੂਕਰੇਨ ਤੋਂ ਹੁਣ ਤਕ 1000 ਲੋਕਾਂ ਨੂੰ ਕੱਢਿਆ

ਭਾਰਤ ਨੇ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਸ਼ੁਰੂ ਕੀਤਾ ਹੈ

ਧੀ ਨੂੰ ਦੇਖ ਕੇ ਪਰਿਵਾਰ ਉੱਚੀ-ਉੱਚੀ ਰੋਇਆ ਜਿਵੇਂ ਜ਼ਿੰਦਗੀ ਵਤਨ ਵਾਪਸ ਆ ਗਈ ਹੋਵੇ

ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਵਾਪਸ ਲਿਆਂਦਾ ਗਿਆ