Apple iPhone 16 'ਚ ਕੀ ਕੀਤੇ ਵੱਡੇ ਬਦਲਾਅ, ਜਾਣੋਂ ਕੀ ਹੈ ਕਿਮਤ ਤੇ ਆਈਫੋਨ-15 ਤੋਂ ਕਿੰਨਾ ਵੱਖਰਾ
ABP Sanjha

Apple iPhone 16 'ਚ ਕੀ ਕੀਤੇ ਵੱਡੇ ਬਦਲਾਅ, ਜਾਣੋਂ ਕੀ ਹੈ ਕਿਮਤ ਤੇ ਆਈਫੋਨ-15 ਤੋਂ ਕਿੰਨਾ ਵੱਖਰਾ

Apple ਨੇ ਬੀਤੀ ਰਾਤ ਆਈਫੋਨ-16 ਲਾਂਚ ਕੀਤਾ ਹੈ। ਇਸ ਵਾਰ iPhone 'ਚ ਸਭ ਤੋਂ ਵੱਡਾ ਬਦਲਾਅ ਐਪਲ ਇੰਟੈਲੀਜੈਂਸ ਹੈ।
ABP Sanjha

Apple ਨੇ ਬੀਤੀ ਰਾਤ ਆਈਫੋਨ-16 ਲਾਂਚ ਕੀਤਾ ਹੈ। ਇਸ ਵਾਰ iPhone 'ਚ ਸਭ ਤੋਂ ਵੱਡਾ ਬਦਲਾਅ ਐਪਲ ਇੰਟੈਲੀਜੈਂਸ ਹੈ।

ਇਸ ਤੋਂ ਇਲਾਵਾ  ਆਈਫੋਨ-16 'ਚ ਕੈਮਰਾ ਕੰਟਰੋਲ ਲਈ ਸਾਈਡ 'ਤੇ ਨਵਾਂ ਬਟਨ ਦਿੱਤਾ ਗਿਆ ਹੈ।
ABP Sanjha

ਇਸ ਤੋਂ ਇਲਾਵਾ ਆਈਫੋਨ-16 'ਚ ਕੈਮਰਾ ਕੰਟਰੋਲ ਲਈ ਸਾਈਡ 'ਤੇ ਨਵਾਂ ਬਟਨ ਦਿੱਤਾ ਗਿਆ ਹੈ।

ਇਸ ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ ਜੋ 1,84,900 ਰੁਪਏ ਤੱਕ ਜਾਂਦੀ ਹੈ। ਤੁਸੀਂ ਇਸਨੂੰ ਔਨਲਾਈਨ ਜਾਂ ਸਟੋਰਾਂ ਵਿੱਚ ਖਰੀਦ ਸਕਦੇ ਹੋ।
ABP Sanjha

ਇਸ ਦੀ ਸ਼ੁਰੂਆਤੀ ਕੀਮਤ 79,900 ਰੁਪਏ ਹੈ ਜੋ 1,84,900 ਰੁਪਏ ਤੱਕ ਜਾਂਦੀ ਹੈ। ਤੁਸੀਂ ਇਸਨੂੰ ਔਨਲਾਈਨ ਜਾਂ ਸਟੋਰਾਂ ਵਿੱਚ ਖਰੀਦ ਸਕਦੇ ਹੋ।

ABP Sanjha

A18 ਚਿੱਪ ਆਈਫੋਨ-16 'ਚ ਉਪਲੱਬਧ ਹੋਵੇਗੀ। ਇਹ ਦੂਜੀ ਜਨਰੇਸ਼ਨ 3nm ਤਕਨੀਕ 'ਤੇ ਆਧਾਰਿਤ ਹੈ। A16 ਬਾਇਓਨਿਕ ਚਿੱਪ iPhone-15 ਵਿੱਚ ਉਪਲਬਧ ਹੈ।

ABP Sanjha

ਨਵੇਂ ਆਈਫੋਨ 'ਚ AI ਫੀਚਰਸ ਦਿੱਤੇ ਗਏ ਹਨ। ਇਹ ਆਈਫੋਨ ਸੀਰੀਜ਼ ਦੇ ਬੇਸ ਮਾਡਲਾਂ 'ਤੇ ਨਹੀਂ, ਸਿਰਫ ਪ੍ਰੋ ਅਤੇ ਮੈਕਸ ਮਾਡਲਾਂ 'ਤੇ ਉਪਲਬਧ ਹੋਣਗੇ।

ABP Sanjha

ਆਈਫੋਨ-16 'ਚ ਕੈਮਰੇ ਨੂੰ ਕੰਟਰੋਲ ਕਰਨ ਲਈ ਸਾਈਡ ਬਟਨ ਮਿਲੇਗਾ। ਮੈਕਰੋ ਫੋਟੋਗ੍ਰਾਫੀ ਵੀ ਕਰ ਸਕਣਗੇ। ਇਹ 15 'ਚ ਨਹੀਂ ਹਨ।

ABP Sanjha

ਨਵੇਂ ਆਈਫੋਨ 'ਚ 22 ਘੰਟੇ ਦਾ ਵੀਡੀਓ ਪਲੇਬੈਕ ਹੈ, ਜੋ ਕਿ ਆਈਫੋਨ 15 'ਚ 20 ਘੰਟੇ ਹੈ। ਮਤਲਬ ਬੈਟਰੀ ਦੀ Life ਲਗਭਗ 10% ਵਧ ਜਾਵੇਗੀ।

ABP Sanjha

ਇੱਕ ਨਵਾਂ ਗੋਲੀ ਆਕਾਰ ਵਾਲਾ ਬੈਕ ਕੈਮਰਾ ਉਪਲਬਧ ਹੋਵੇਗਾ। ਆਈਫੋਨ-15 'ਚ ਕੈਮਰਾ ਸੈੱਟਅਪ ਡਾਇਗਨਲ ਸ਼ੇਪ 'ਚ ਹੈ। ਹੁਣ ਤੱਕ ਦੀ ਸਭ ਤੋਂ ਵੱਡੀ ਸਕ੍ਰੀਨ ਮੈਕਸ ਵਿੱਚ ਉਪਲਬਧ ਹੋਵੇਗੀ।

ਐਪਲ ਨੇ ਦਾਅਵਾ ਕੀਤਾ ਹੈ ਕਿ ਯੂਜ਼ਰਸ ਨੂੰ ਆਈਫੋਨ 16 ਪ੍ਰੋ ਮੈਕਸ 'ਚ ਬਿਹਤਰੀਨ ਬੈਟਰੀ ਲਾਈਫ ਮਿਲੇਗੀ। ਇਸ ਵਾਰ ਕੰਪਨੀ ਨੇ ਵੱਡੀ ਸਕਰੀਨ ਦੀ ਵਰਤੋਂ ਕੀਤੀ ਹੈ।

iPhone 16 Pro ਵਿੱਚ 6.3 ਇੰਚ ਦੀ ਡਿਸਪਲੇ ਹੈ, ਜਦੋਂ ਕਿ iPhone 16 Pro Max ਵਿੱਚ 6.9 ਇੰਚ ਦੀ ਡਿਸਪਲੇ ਹੈ।

iPhone 16 Pro ਵਿੱਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿੱਚ 48MP ਫਿਊਜ਼ਨ ਕੈਮਰਾ ਹੈ। ਇੱਕ ਨਵਾਂ 48MP ਅਲਟਰਾਵਾਈਡ ਕੈਮਰਾ ਅਤੇ 12MP 5x ਟੈਲੀਫੋਟੋ ਕੈਮਰਾ ਹੈ।

iPhone 16 Pro ਮਾਡਲ 120fps 'ਤੇ 4K ਵੀਡੀਓ ਰਿਕਾਰਡ ਕਰ ਸਕਦੇ ਹਨ।