ਦੁਨੀਆ ਸਮਾਰਟ ਹੋ ਗਈ ਹੈ ਤੇ ਹੁਣ ਲੈਂਡਲਾਈਨ ਫੋਨ ਤੋਂ ਲੈ ਕੇ ਲੋਕਾਂ ਦੇ ਹੱਥਾਂ 'ਚ ਸਮਾਰਟਫੋਨ ਆ ਗਏ ਹਨ।

Published by: ਗੁਰਵਿੰਦਰ ਸਿੰਘ

ਇਸ ਦੇ ਨਾਲ ਹੀ ਦੁਨੀਆ ਦੀ ਇਸ ਤਰੱਕੀ ਨੇ ਲੋਕਾਂ ਲਈ ਕੁਝ ਅਣਜਾਣ ਸਮੱਸਿਆਵਾਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ।

ਦੁਨੀਆਂ ਵਿੱਚ ਅਜਿਹੇ ਬਹੁਤ ਸਾਰੇ ਲੋਕ ਹਨ। ਜੋ ਬੇਲੋੜਾ ਬਹੁਤਾ ਸਮਾਂ ਫੋਨ 'ਤੇ ਬਿਤਾਉਂਦੇ ਹਨ।

Published by: ਗੁਰਵਿੰਦਰ ਸਿੰਘ

ਲੋਕਾਂ ਨੂੰ ਅਹਿਸਾਸ ਨਹੀਂ ਹੁੰਦਾ ਸਮਾਰਟਫੋਨ ਤੋਂ ਇੱਕ ਨੋਟੀਫਿਕੇਸ਼ਨ ਉਨ੍ਹਾਂ ਦੇ ਦਿਨ ਵਿੱਚ ਕਿੰਨਾ ਸਮਾਂ ਬਰਬਾਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਜਦੋਂ ਕੋਈ ਨੋਟੀਫਿਕੇਸ਼ਨ ਚੈੱਕ ਕਰਨ ਲਈ ਫੋਨ ਚੁੱਕਦਾ ਹੈ। ਇਸ ਲਈ ਉਸਨੂੰ ਦੁਬਾਰਾ ਆਪਣੇ ਕੰਮ 'ਤੇ ਧਿਆਨ ਦੇਣ ਲਈ 23 ਮਿੰਟ ਲੱਗਦੇ ਹਨ।

ਜੇ ਤੁਸੀਂ ਇੱਕ ਦਿਨ ‘ਚ ਚਾਰ ਨੋਟੀਫਿਕੇਸ਼ਨਾਂ ਦੇਖਦੇ ਹੋਂ ਤਾਂ ਇਸ ਨਾਲ ਤੁਹਾਡਾ ਲਗਭਗ ਡੇਢ ਘੰਟਾ ਸਮਾਂ ਬਰਬਾਦ ਹੋ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਜੇ ਤੁਸੀਂ ਕੋਈ ਜ਼ਰੂਰੀ ਕੰਮ ਕਰਦੇ ਸਮੇਂ ਆਪਣਾ ਫ਼ੋਨ ਨੇੜੇ ਰੱਖਦੇ ਹੋ ਤਾਂ ਨੋਟੀਫਿਕੇਸ਼ਨ ਤੁਹਾਡਾ ਧਿਆਨ ਕੰਮ ਤੋਂ ਹਟਾ ਦਿੰਦਾ ਹੈ।

ਦੁਬਾਰਾ ਫਿਰ ਇਸ ਇਕਾਗਰਤਾ ਨਾਲ ਕੰਮ ਕਰਨ ਵਿੱਚ ਤੁਹਾਡਾ ਬਹੁਤ ਸਾਰਾ ਸਮਾਂ ਬਰਬਾਦ ਹੁੰਦਾ ਹੈ।

ਜੇ ਤੁਸੀਂ ਕਿਸੇ ਲੰਬੇ ਸਮੇਂ ਦੇ ਟੀਚੇ ਬਾਰੇ ਸੋਚਿਆ ਹੈ। ਅਤੇ ਤੁਸੀਂ ਲਗਾਤਾਰ ਫ਼ੋਨ ਦੀ ਵਰਤੋਂ ਕਰਦੇ ਹੋ ਫਿਰ ਉਸ ਟੀਚੇ ਨੂੰ ਹਾਸਲ ਕਰਨਾ ਬਹੁਤ ਔਖਾ ਹੋ ਸਕਦਾ ਹੈ।



ਅਮਰੀਕੀ ਲੋਕ ਦਿਨ 'ਚ 352 ਵਾਰ ਆਪਣੇ ਫੋਨ ਚੈੱਕ ਕਰਦੇ ਹਨ ਤੇ ਅਮਰੀਕਾ ਦੇ 49% ਲੋਕ ਫੋਨ ਦੀ ਲਤ ਦੇ ਸ਼ਿਕਾਰ ਹਨ।