ਰਤਨ ਟਾਟਾ ਨੇ ਇਸ ਕਰਕੇ ਨਹੀਂ ਕੀਤਾ ਸੀ ਵਿਆਹ ਭਾਰਤ ਦੇ ਮਸ਼ਹੂਰ ਉਦਯੋਗਪਤੀ ਰਤਨ ਟਾਟਾ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਰਤਨ ਟਾਟਾ ਭਾਰਤ ਹੀ ਨਹੀਂ ਦੁਨੀਆਭਰ ਵਿੱਚ ਕਾਫੀ ਮਸ਼ਹੂਰ ਸੀ ਆਓ ਤੁਹਾਨੂੰ ਦੱਸਦੇ ਹਾਂ ਕਿ ਰਤਨ ਟਾਟਾ ਨੇ ਕਿਉਂ ਵਿਆਹ ਨਹੀਂ ਕੀਤਾ ਸੀ ਰਤਨ ਟਾਟਾ ਨੇ ਇਸ ਗੱਲ ਦਾ ਜ਼ਿਕਰ ਕਈ ਇੰਟਰਵਿਊ ਵਿੱਚ ਕੀਤਾ ਹੈ ਕਿ ਉਨ੍ਹਾਂ ਨੂੰ 4 ਵਾਰ ਪਿਆਰ ਹੋਇਆ ਸੀ ਕਈ ਵਾਰ ਵਿਆਹ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਗੱਲ ਅੱਗੇ ਨਹੀਂ ਵਧ ਸਕੀ ਹਰ ਵਾਰ ਕਿਸੇ ਨਾ ਕਿਸੇ ਕਾਰਨ ਕਰਕੇ ਉਨ੍ਹਾਂ ਨੂੰ ਪਿੱਛੇ ਹੱਟਣਾ ਪਿਆ ਲਾਸ ਏਂਜਲਸ ਵਿੱਚ ਕੰਮ ਕਰਨ ਦੌਰਾਨ ਉਨ੍ਹਾਂ ਨੂੰ ਕਿਸੇ ਕੁੜੀ ਨਾਲ ਪਿਆਰ ਹੋ ਗਿਆ ਸੀ ਸਾਲ 1962 ਦੇ ਯੁੱਧ ਨੇ ਰਤਨ ਟਾਟਾ ਦੀ ਲਵ ਸਟੋਰੀ 'ਤੇ ਰੋਕ ਲਾ ਦਿੱਤੀ ਸੀ ਬਸ ਇਸ ਸੱਚੇ ਪ੍ਰੇਮ ਦੇ ਨਾ ਮਿਲਣ ਕਰਕੇ ਉਨ੍ਹਾਂ ਨੂੰ ਕਦੇ ਵਿਆਹ ਨਹੀਂ ਕੀਤਾ ਸੀ