ਗਾਂਧੀ ਜੀ ਦੇ ਪੁੱਤ ਨੇ ਕਿਉਂ ਅਪਣਾ ਲਿਆ ਸੀ ਇਸਲਾਮ



ਗਾਂਧੀ ਜੀ ਦੇ ਪੁੱਤ ਨੇ ਇਸਲਾਮ ਧਰਮ ਅਪਣਾ ਲਿਆ ਸੀ



ਗਾਂਧੀ ਜੀ 'ਤੇ ਲਿਖੀਆਂ ਗਈਆਂ ਕਈ ਕਿਤਾਬਾਂ ਵਿੱਚ ਇਸ ਗੱਲ ਦਾ ਜ਼ਿਕਰ ਹੈ



ਗਾਂਧੀ ਜੀ ਦੇ ਪੁੱਤ ਹਰੀਲਾਲ ਗਾਂਧੀ ਨੇ ਇਸਲਾਮ ਧਰਮ ਅਪਣਾ ਲਿਆ ਸੀ



ਹਰੀਲਾਲ ਨੇ ਆਪਣਾ ਨਾਮ ਬਦਲ ਕੇ ਅਬਦੁੱਲਾ ਗਾਂਧੀ ਰੱਖ ਲਿਆ ਸੀ



ਗਾਂਧੀ ਜੀ ਦੇ ਪੁੱਤ ਵਲੋਂ ਧਰਮ ਬਦਲਣ ਪਿੱਛੇ ਕਈ ਕਾਰਨ ਸਨ



ਪਹਿਲਾ- ਗਾਂਧੀ ਜੀ ਦੀ ਆਪਣੇ ਪੁੱਤ ਨਾਲ ਜ਼ਿਆਦਾ ਬਣਦੀ ਨਹੀਂ ਸੀ



ਹਰੀਲਾਲ ਗਾਂਧੀ ਆਪਣੇ ਪਿਤਾ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਰਹਿੰਦੇ ਸਨ



ਹਰੀਲਾਲ ਗਾਂਧੀ ਸਕਾਲਰਸ਼ਿਪ 'ਤੇ ਵਿਦੇਸ਼ ਪੜ੍ਹਨ ਲਈ ਜਾਣਾ ਚਾਹੁੰਦੇ ਸਨ ਪਰ ਗਾਂਧੀ ਜੀ ਇਸ ਗੱਲ ਤੋਂ ਸਹਿਮਤ ਨਹੀਂ ਸਨ



ਇਨ੍ਹਾਂ ਸਾਰੇ ਕਾਰਨਾਂ ਕਰਕੇ ਪਤਨੀ ਦੇ ਮਰਨ ਤੋਂ ਬਾਅਦ ਹਰੀਲਾਲ ਗਾਂਧੀ ਨੇ ਮੁਸਲਿਸ ਧਰਮ ਅਪਣਾ ਲਿਆ ਸੀ