ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਦੇਸ਼ ਭਰ ਤੋਂ ਭੱਜ ਕੇ ਪ੍ਰੇਮੀ ਪਹੁੰਚ ਜਾਂਦੇ ਹਨ।
abp live

ਅੱਜ ਅਸੀਂ ਤੁਹਾਨੂੰ ਭਾਰਤ ਦੇ ਇੱਕ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਦੇਸ਼ ਭਰ ਤੋਂ ਭੱਜ ਕੇ ਪ੍ਰੇਮੀ ਪਹੁੰਚ ਜਾਂਦੇ ਹਨ।

Published by: ਗੁਰਵਿੰਦਰ ਸਿੰਘ
ਜੀ ਹਾਂ, ਅਸਲ ਵਿੱਚ ਇਸ ਪਿੰਡ ਦੇ ਲੋਕ ਪ੍ਰੇਮੀ ਜੋੜਿਆਂ ਨੂੰ ਪਨਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।
abp live

ਜੀ ਹਾਂ, ਅਸਲ ਵਿੱਚ ਇਸ ਪਿੰਡ ਦੇ ਲੋਕ ਪ੍ਰੇਮੀ ਜੋੜਿਆਂ ਨੂੰ ਪਨਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਾਂਗੇ।

Published by: ਗੁਰਵਿੰਦਰ ਸਿੰਘ
ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰੇਮ ਵਿਆਹ ਆਮ ਹੋ ਗਿਆ ਹੈ। ਪਰ ਭਾਰਤ ਵਿੱਚ ਅਜੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ
abp live

ਦੁਨੀਆ ਦੇ ਕਈ ਦੇਸ਼ਾਂ ਵਿੱਚ ਪ੍ਰੇਮ ਵਿਆਹ ਆਮ ਹੋ ਗਿਆ ਹੈ। ਪਰ ਭਾਰਤ ਵਿੱਚ ਅਜੇ ਵੀ ਪੂਰੀ ਤਰ੍ਹਾਂ ਸਵੀਕਾਰ ਨਹੀਂ

ਜਦੋਂ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਲੋਕ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਥਾਂ ਦੀ ਲੋੜ ਹੁੰਦੀ ਹੈ
abp live

ਜਦੋਂ ਇੱਕ ਦੂਜੇ ਨੂੰ ਪਿਆਰ ਕਰਨ ਵਾਲੇ ਲੋਕ ਘਰੋਂ ਭੱਜ ਕੇ ਵਿਆਹ ਕਰਵਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਅਤ ਥਾਂ ਦੀ ਲੋੜ ਹੁੰਦੀ ਹੈ

Published by: ਗੁਰਵਿੰਦਰ ਸਿੰਘ
ABP Sanjha

ਇਹ ਸਥਾਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਸਥਿਤ ਸ਼ੰਗਚੁਲ ਮਹਾਦੇਵ ਮੰਦਰ ਹੈ।

abp live

ਇਸ ਮੰਦਰ 'ਚ ਦੇਸ਼ ਭਰ ਤੋਂ ਲਵਬਰਡ ਆਉਂਦੇ ਹਨ। ਉਨ੍ਹਾਂ ਨੂੰ ਇੱਥੇ ਭੋਜਨ ਅਤੇ ਆਸਰਾ ਦਿੱਤਾ ਜਾਂਦਾ ਹੈ।

Published by: ਗੁਰਵਿੰਦਰ ਸਿੰਘ
abp live

ਇਸ ਮੰਦਰ ਵਿੱਚ ਪ੍ਰੇਮੀ ਜੋੜੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਂਦਾ ਹੈ।

abp live

ਇਸ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਨੇ ਪ੍ਰੇਮੀ ਜੋੜੇ ਨੂੰ ਆਸਰਾ ਨਾ ਦਿੱਤਾ ਤਾਂ ਰੱਬ ਨਾਰਾਜ਼ ਹੋ ਜਾਵੇਗਾ।

Published by: ਗੁਰਵਿੰਦਰ ਸਿੰਘ
ABP Sanjha

ਮਾਨਤਾ ਹੈ ਕਿ ਪਾਂਡਵ ਇਸ ਪਿੰਡ ਵਿੱਚ ਸ਼ਰਨ ਲੈਣ ਆਏ ਤੇ ਲੋਕਾਂ ਨੇ ਇਸ ਮੰਦਰ ਵਿੱਚ ਛੁਪਾ ਦਿੱਤਾ, ਜਦੋਂ ਕੌਰਵ ਆਏ ਤਾਂ ਸ਼ੰਗਚੁਲਾ ਮਹਾਦੇਵ ਨੇ ਉਨ੍ਹਾਂ ਨੂੰ ਪਿੰਡ ਆਉਣ ਤੋਂ ਰੋਕਿਆ

abp live

ਉਨ੍ਹਾਂ ਕਿਹਾ ਸੀ ਕਿ ਜੋ ਵੀ ਉਸ ਦੀ ਸੁਰੱਖਿਆ ਵਿੱਚ ਆਵੇਗਾ, ਉਹ ਉਸ ਦੀ ਰੱਖਿਆ ਕਰੇਗਾ।

Published by: ਗੁਰਵਿੰਦਰ ਸਿੰਘ