ਦੁਨੀਆ ਵਿੱਚ ਤਕਰੀਬਨ 57 ਤੋਂ ਜ਼ਿਆਦਾ ਮੁਸਲਿਮ ਦੇਸ਼ ਹਨ ਜਿੱਥੇ ਮੁਸਲਮਾਨ ਆਪਣੇ ਧਾਰਮਿਕ ਰੀਤੀ-ਰਿਵਾਜ਼ਾਂ ਮੁਤਾਬਕ ਰਹਿੰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਕਿ ਦੁਨੀਆ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿੱਥੇ ਮੁਸਲਮਾਨਾਂ ਦੇ ਰਹਿਣ ਉੱਤੇ ਪਾਬੰਧੀ ਹੈ। ਯੂਰਪ ਦਾ ਵੈਟੀਕਨ ਸਿਟੀ ਅਜਿਹਾ ਦੇਸ਼ ਹੈ ਜਿੱਥੇ ਮੁਸਲਮਾਨਾਂ ਦੇ ਰਹਿਣ ਉੱਤੇ ਮਨਾਹੀ ਹੈ। ਤੋਕੋਲਾਊ (Tokelau) ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ ਦੇਸ਼ ਹੈ, ਜਿੱਥੇ ਮੁਸਲਿਮ ਆਬਾਦੀ ਨਹੀਂ ਹੈ। Tokelau ਇੱਕ ਕ੍ਰਿਸ਼ਚਨ ਬਹੁਲ ਆਬਾਦੀ ਵਾਲਾ ਦੇਸ਼ ਹੈ, ਇਸ ਦੇਸ਼ ਦੀ ਕੁੱਲ ਆਬਾਦੀ 1500 ਦੇ ਕਰੀਬ ਹੈ। ਉੱਤਰ ਕੋਰੀਆ ਦੁਨੀਆ ਦੇ ਤੀਜਾ ਅਜਿਹਾ ਦੇਸ਼ ਹੈ ਜਿੱਥੇ ਇੱਕ ਵੀ ਮੁਸਲਿਮ ਆਬਾਦੀ ਨਹੀਂ ਹੈ। ਉੱਤਰ ਕੋਰੀਆ ਵਿੱਚ ਕਿਸੇ ਵੀ ਧਰਮ ਦਾ ਪ੍ਰਚਾਰ-ਪ੍ਰਸਾਰ ਕਰਨ ਉੱਤੇ ਮੌਤ ਦੀ ਸਜ਼ਾ ਹੈ। ਸਲੋਵਾਕਿਆ ਦੁਨੀਆ ਦਾ ਚੌਥਾ ਦੇਸ਼ ਹੈ, ਜਿੱਥੇ ਇੱਕ ਵੀ ਮੁਸਲਿਮ ਆਬਾਦੀ ਨਹੀਂ ਹੈ। ਸੋਲੋਮਨ ਆਈਲੈਂਡ ਦੁਨੀਆ ਦਾ ਪੰਜਵਾਂ ਅਜਿਹਾ ਦੇਸ਼ ਹੈ ਜਿੱਥੇ ਮੁਸਲਿਮ ਜਨਸੰਖਿਆ ਨਾ ਦੇ ਬਰਾਬਰ ਹੈ।