ਆਪਣੀ ਕਾਰ ਵਿੱਚ ਕਿੰਨੀ ਸ਼ਰਾਬ ਰੱਖ ਸਕਦੇ ਹੋ ਤੁਸੀਂ? ਕਾਰ ਵਿੱਚ ਸ਼ਰਾਬ ਲੈ ਕੇ ਜਾਣ ਦੇ ਨਿਯਮ ਹਰੇਕ ਰਾਜ ਵਿੱਚ ਅਲੱਗ -ਅਲੱਗ ਹੁੰਦੇ ਹਨ ਕੁਝ ਰਾਜਾਂ ਵਿੱਚ ਸ਼ਰਾਬ ਬਿਲਕੁਲ ਬੈਨ ਹੈ ਇੱਥੇ ਤੁਸੀਂ ਇੱਕ ਬੋਤਲ ਵੀ ਨਹੀਂ ਲੈ ਕੇ ਜਾ ਸਕਦੇ ਪਰ ਕਈ ਰਾਜਾਂ ਵਿੱਚ ਸੀਮਤ ਮਾਤਰਾ ਵਿੱਚ ਸ਼ਰਾਬ ਲੈ ਕੇ ਜਾਣ ਦੀ ਇਜ਼ਾਜਤ ਹੈ ਜਿਵੇਂ 1 ਲੀਟਰ ਤੋਂ ਵੱਧ ਸ਼ਰਾਬ ਲੈ ਕੇ ਜਾਣ ਦੀ ਮਨਾਹੀ ਹੈ ਜੇਕਰ ਤੁਸੀਂ ਤੈਅ ਮਾਤਰਾ ਤੋਂ ਜ਼ਿਆਦਾ ਸ਼ਰਾਬ ਲੈ ਕੇ ਜਾਂਦੇ ਹੋ ਅਤੇ ਫੜੇ ਜਾਂਦੇ ਹੋ ਤਾਂ ਤੁਹਾਨੂੰ ਪੰਜ ਸਾਲ ਦੀ ਕੈਦ ਜਾਂ 5000 ਰੁਪਏ ਦਾ ਜੁਰਮਾਨਾ ਹੋ ਸਕਦਾ ਹੈ ਯਾਤਰਾ ਦੌਰਾਨ ਕਾਨੂੰਨਾਂ ਅਤੇ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ ਡਰਾਇਵਿੰਗ ਕਰਦੇ ਸਮੇਂ ਸ਼ਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਸਾਵਧਾਨੀ ਨਾਲ ਗੱਡੀ ਚਲਾਉਣੀ ਚਾਹੀਦੀ ਹੈ