ਗਿਫਟ 'ਚ ਕਿਉਂ ਨਹੀਂ ਦੇਣਾ ਚਾਹੀਦਾ Perfume? Perfume ਗਿਫਟ ਕਿਉਂ ਨਹੀਂ ਕਰਦੇ ਲੋਕ ਕਈ ਵਾਰ ਅਸੀਂ ਗਿਫਟ ਦੇਣ ਤੋਂ ਪਹਿਲਾਂ ਕਨਫਿਊਜ਼ ਹੁੰਦੇ ਹਾਂ ਪਰ ਬਾਅਦ ਵਿੱਚ ਅਸੀਂ ਪਰਫਿਊਮ ਗਿਫਟ ਕਰ ਦਿੰਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਕਿ ਗਿਫਟ ਵਿੱਚ ਪਰਫਿਊਮ ਕਿਉਂ ਨਹੀਂ ਦੇਣਾ ਚਾਹੀਦਾ ਹੈ ਪਰਫਿਊਮ ਗਿਫਟ ਨਾ ਕਰਨ ਪਿੱਛੇ ਕਈ ਧਾਰਨਾਵਾਂ ਹਨ ਪਰਫਿਊਮ ਗਿਫਟ ਕਰਨ ਨਾਲ ਬਦਕਿਮਸਤੀ ਅਤੇ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਇਲਾਵਾ ਪਰਫਿਊਮ ਗਿਫਟ ਕਰਨ ਨਾਲ ਰਿਸ਼ਤਿਆਂ ਵਿੱਚ ਖਟਾਸ ਆਉਂਦੀ ਹੈ ਇਦਾਂ ਮੰਨਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਪਰਫਿਊਮ ਦੀ ਖੁਸ਼ਬੂ ਖਤਮ ਹੁੰਦੀ ਹੈ ਉਵੇਂ-ਉਵੇਂ ਰਿਸ਼ਤੇ ਵੀ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ, ਪਰਫਿਊਮ ਗਿਫਟ ਕਰਨ 'ਤੇ ਨਕਾਰਾਤਮਕ ਊਰਜਾ ਵਧਣੀ ਸ਼ੁਰੂ ਹੋ ਜਾਂਦੀ ਹੈ ਜਿਸ ਨਾਲ ਵਿਅਕਤੀ ਦੀ ਤਰੱਕੀ 'ਤੇ ਵੀ ਬੂਰਾ ਅਸਰ ਪੈਂਦਾ ਹੈ