ਦੁਨੀਆ ਦਾ ਸਭ ਤੋਂ ਸਸਤਾ ਪ੍ਰਾਈਵੇਟ ਪਲੇਨ ਕਿਹੜਾ ਹੈ?

ਅਜੀਤ ਪਵਾਰ ਨਾਲ ਜੁੜੇ ਜਹਾਜ਼ ਹਾਦਸੇ ਤੋਂ ਬਾਅਦ ਪ੍ਰਾਈਵੇਟ ਪਲੇਨ ਇੱਕ ਵਾਰ ਚਰਚਾ ਵਿੱਚ ਆ ਗਏ ਹਨ

Published by: ਏਬੀਪੀ ਸਾਂਝਾ

ਇਸ ਘਟਨਾ ਨੇ ਲੋਕਾਂ ਦਾ ਧਿਆਨ ਪ੍ਰਾਈਵੇਟ ਜੈਟਸ ਦੀ ਸੁਰੱਖਿਆ ਵੱਲ ਖਿੱਚ ਲਿਆ ਹੈ

Published by: ਏਬੀਪੀ ਸਾਂਝਾ

ਇਹ ਇੱਕ ਮਿਡ ਸਾਈਜ ਬਿਜਨੈਸ ਜੈੱਟ ਹੈ

Published by: ਏਬੀਪੀ ਸਾਂਝਾ

ਹਾਲਾਂਕਿ, ਦੁਨੀਆ ਦਾ ਸਭ ਤੋਂ ਸਸਤਾ ਪ੍ਰਾਈਵੇਟ ਪਲੇਨ ਸਿਰਸ ਵਿਜਨ SF50 ਹੈ

Published by: ਏਬੀਪੀ ਸਾਂਝਾ

ਇਸ ਦੀ ਕੀਮਤ ਲਗਭਗ 1.96 ਮਿਲੀਅਨ ਡਾਲਰ ਤੋਂ 3 ਮਿਲੀਅਨ ਡਾਲਰ ਦੇ ਵਿੱਚ ਹੈ

Published by: ਏਬੀਪੀ ਸਾਂਝਾ

ਇਹ ਪਹਿਲਾ ਸਿੰਗਲ ਇੰਜਣ ਨਿੱਜੀ ਜੈੱਟ ਹੈ, ਜਿਸ ਵਿੱਚ 5 ਵੱਡੇ ਅਤੇ 2 ਬੱਚੇ ਬੈਠ ਸਕਦੇ ਹਨ

Published by: ਏਬੀਪੀ ਸਾਂਝਾ

ਹਰ ਪ੍ਰਾਈਵੇਟ ਪਲਾਨ ਦੀ ਮੈਂਟੀਨੈਂਸ ਬਹੁਤ ਜ਼ਰੂਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਪ੍ਰਾਈਵੇਟ ਪਲੇਨ ਦੀ ਦੁਨੀਆ ਵਿੱਚ ਕੀਮਤ ਤੋਂ ਜ਼ਿਆਦਾ ਸੇਫਟੀ ਸਭ ਤੋਂ ਜ਼ਰੂਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਤੁਸੀਂ ਵੀ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

Published by: ਏਬੀਪੀ ਸਾਂਝਾ