Army ‘ਚ ਮੇਜਰ ਨੂੰ ਕਿੰਨੀ ਮਿਲਦੀ ਤਨਖ਼ਾਹ

Published by: ਏਬੀਪੀ ਸਾਂਝਾ

Army ਵਿੱਚ ਜਾ ਕੇ ਦੇਸ਼ ਦੀ ਸੇਵਾ ਕਰਨਾ ਲੱਖਾਂ ਲੋਕਾਂ ਦਾ ਸੁਪਨਾ ਹੁੰਦਾ ਹੈ

Published by: ਏਬੀਪੀ ਸਾਂਝਾ

ਭਾਰਤੀ ਫੌਜ ਵਿੱਚ ਮੇਜਰ ਇਕ ਵੱਡਾ ਅਹੁਦਾ ਹੈ, ਜਿਸ ਨੂੰ ਲੋਕ ਹਾਸਲ ਕਰਨਾ ਚਾਹੁੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ ਤਾਂ ਆਓ ਜਾਣਦੇ ਹਾਂ ਕਿ ਮੇਜਰ ਦੀ ਕਿੰਨੀ ਤਨਖ਼ਾਹ ਹੁੰਦੀ ਹੈ

Published by: ਏਬੀਪੀ ਸਾਂਝਾ

ਇੰਡੀਅਨ ਆਰਮੀ ਵਿੱਚ ਮੇਜਰ ਇੱਕ ਵੱਡੀ ਜ਼ਿੰਮੇਵਾਰੀ ਵਾਲਾ ਅਹੁਦਾ ਹੈ

Published by: ਏਬੀਪੀ ਸਾਂਝਾ

ਆਮਤੌਰ ‘ਤੇ ਮੇਜਰ ਦੀ ਤਨਖ਼ਾਹ 1 ਤੋਂ 2 ਲੱਖ ਰੁਪਏ ਮਹੀਨਾ ਹੁੰਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਆਰਮੀ ਵਿੱਚ ਮੇਜਰ ਨੂੰ ਪੇਅ ਲੈਵਲ-11 ਦੀ ਸੈਲਰੀ ਮਿਲਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਮੁਫਤ ਜਾਂ ਸਬਸਿਡੀ ਆਵਾਸ, ਮੈਡੀਕਲ ਟ੍ਰੈਵਲ ਅਲਾਊਂਸ ਵਰਗੀਆਂ ਕਈ ਸੁਵਿਧਾਵਾਂ ਮਿਲਦੀਆਂ ਹਨ

Published by: ਏਬੀਪੀ ਸਾਂਝਾ

ਦੱਸ ਦਈਏ ਕਿ ਇਸ ਦੇ ਲਈ NDA ਜਾਂ CDS ਦੀ ਪ੍ਰੀਖਿਆ ਨੂੰ ਪਾਸ ਕਰਨਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਇਸ ਪ੍ਰੀਖਿਆ ਦੇ ਲਈ 12ਵੀਂ ਪਾਸ ਜਾਂ ਗ੍ਰੈਜੂਏਟ ਹੋਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ