Duplicate DL ਕਿਵੇਂ ਬਣਵਾ ਸਕਦੇ?

Published by: ਏਬੀਪੀ ਸਾਂਝਾ

ਭਾਰਤ ਵਿੱਚ ਗੱਡੀ ਚਲਾਉਣ ਲਈ DL ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਕਦੇ-ਕਦੇ ਇਦਾਂ ਹੁੰਦਾ ਹੈ ਕਿ ਤੁਹਾਡਾ DL ਗੁੰਮ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਅਕਸਰ ਲੋਕ ਪਰੇਸ਼ਾਨ ਹੋ ਜਾਂਦੇ ਹਨ ਕਿ Duplicate DL ਕਿਵੇਂ ਬਣੇਗਾ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ Duplicate DL ਬਣਾਉਣ ਦਾ ਸੌਖਾ ਤਰੀਕਾ ਕੀ ਹੈ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਥਾਣੇ ਵਿੱਚ ਸ਼ਿਕਾਇਤ ਕਰੋ ਅਤੇ ਨਾਲ ਹੀ ਕਾਪੀ ਲੈ ਲਓ

Published by: ਏਬੀਪੀ ਸਾਂਝਾ

ਹੁਣ Parivahan.gov.in. ਤੇ ਜਾ ਕੇ Duplicate DL ਦੇ ਆਪਸ਼ਨ ‘ਤੇ ਜਾਓ

Published by: ਏਬੀਪੀ ਸਾਂਝਾ

ਸਾਰੇ ਦਸਤਾਵੇਜ FIR ਕਾਪੀ, ਐਡਰੈਸ ਪ੍ਰੂਫ, ਏਜ ਪ੍ਰੂਫ,ਫੋਟੋ ਅਤੇ ਫਾਰਮ-2 ਅਪਲੋਡ ਕਰੋ

Published by: ਏਬੀਪੀ ਸਾਂਝਾ

ਹੁਣ ਤੁਹਾਨੂੰ Duplicate DL ਦੇ ਲਈ 200-500 ਰੁਪਏ ਦੇਣੇ ਪੈਣਗੇ

Published by: ਏਬੀਪੀ ਸਾਂਝਾ

ਇਦਾਂ ਤੁਸੀਂ Duplicate DL ਲੈ ਸਕਦੇ ਹੋ

Published by: ਏਬੀਪੀ ਸਾਂਝਾ