ਗਣਤੰਤਰ ਦਿਹਾੜੇ ‘ਤੇ ਪਰੇਡ ਹੀ ਕਿਉਂ ਕੀਤੀ ਜਾਂਦੀ?

Published by: ਏਬੀਪੀ ਸਾਂਝਾ

ਭਾਰਤ 26 ਜਨਵਰੀ 2026 ਨੂੰ 77ਵਾਂ ਗਣਰਾਜ ਦਿਹਾੜਾ ਮਨਾਉਣ ਜਾ ਰਿਹਾ ਹੈ

Published by: ਏਬੀਪੀ ਸਾਂਝਾ

26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ, ਜਿਸ ਸਬੰਧੀ ਹਰ ਸਾਲ 26 ਜਨਵਰੀ ਨੂੰ ਗਣਰਾਜ ਦਿਹਾੜਾ ਮਨਾਇਆ ਜਾਂਦਾ ਹੈ

Published by: ਏਬੀਪੀ ਸਾਂਝਾ

ਗਣਰਾਜ ਦਿਹਾੜੇ ਦੇ ਮੌਕੇ ‘ਤੇ ਕਰਤਵਯ ਪੱਥ ‘ਤੇ ਪਰੇਡ ਕਰਵਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਪਰ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੋਵੇਗਾ ਕਿ ਗਣਰਾਜ ਦਿਹਾੜੇ ‘ਤੇ ਹੀ ਪਰੇਡ ਕਿਉਂ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

26 ਜਨਵਰੀ ਗਣਰਾਜ ਦਿਹਾੜੇ ‘ਤੇ ਦੇਸ਼ ਦੇ ਰਾਸ਼ਟਰਪਤੀ ਵਲੋਂ ਝੰਡਾ ਲਹਿਰਾਇਆ ਜਾਂਦਾ ਹੈ ਅਤੇ ਪਰੇਡ ਕਰਕੇ ਰਾਸ਼ਟਰਪਤੀ ਨੂੰ ਸਲਾਮੀ ਦਿੱਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਪਰੇਡ ਕੱਢਣ ਦੀ ਪਰੰਪਰਾ ਮੇਸੋਪੋਟਾਮੀਆ ਨਾਲ ਜੁੜੀ ਹੈ, ਉੱਥੇ ਦੇ ਰਾਜਾ ਵੀ ਇਦਾਂ ਹੀ ਪਰੇਡ ਕੱਢਦੇ ਸਨ

Published by: ਏਬੀਪੀ ਸਾਂਝਾ

ਉੱਥੇ ਹੀ ਭਾਰਤ ਵਿੱਚ ਬ੍ਰਿਟਿਸ਼ ਰਾਜ ਵਿੱਚ ਵੀ ਕੱਢੀ ਜਾਂਦੀ ਸੀ ਅਤੇ ਅੰਗਰੇਜ਼ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਸਨ

Published by: ਏਬੀਪੀ ਸਾਂਝਾ

ਭਾਰਤ ਵਿੱਚ ਗਣਰਾਜ ਦਿਹਾੜੇ ਦੇ ਪਰੇਡ ਦੀ ਪਰੰਪਰਾ ਵੀ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਹੈ, ਇਸ ਕਰਕੇ ਇਸ ਮੌਕੇ ‘ਤੇ ਪਰੇਡ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਪਰੇਡ ਵਿੱਚ ਤਿੰਨਾਂ ਫੌਜਾਂ ਸਣੇ NCC ਅਤੇ ਵੱਖ-ਵੱਖ ਬਲਾਂ ਦੇ ਜਵਾਨ ਸ਼ਾਮਲ ਹੁੰਦੇ ਹਨ

Published by: ਏਬੀਪੀ ਸਾਂਝਾ