ਦੁਨੀਆ ਵਿੱਚ ਹਰ ਸਾਲ ਹੋ ਜਾਂਦੀਆਂ ਇੰਨੀਆਂ ਮੌਤਾਂ?

Published by: ਏਬੀਪੀ ਸਾਂਝਾ

ਭਾਰਤ ਸਣੇ ਪੂਰੀ ਦੁਨੀਆ ਵਿੱਚ ਸ਼ਰਾਬ ਦੇ ਸ਼ੌਕੀਨ ਹਨ



ਸ਼ਰਾਬ ਸਾਡੇ ਸਰੀਰ ਦੇ ਲਈ ਹਾਨੀਕਾਰਕ ਹੁੰਦੀ ਹੈ, ਉੱਥੇ ਹੀ ਇਸ ਨੂੰ ਪੀਣ ਨਾਲ ਕਈ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਸ਼ਰਾਬ ਪੀਣ ਨਾਲ ਦੁਨੀਆ ਭਰ ਵਿੱਚ ਕਿੰਨੇ ਲੋਕਾਂ ਦੀ ਮੌਤ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

WHO ਦੀ ਰਿਪੋਰਟ ਮੁਤਾਬਕ ਹਰ ਸਾਲ ਦੁਨੀਆ ਭਰ ਵਿੱਚ 2.6 ਮਿਲੀਅਨ ਮੌਤਾਂ ਸ਼ਰਾਬ ਪੀਣ ਦੇ ਕਰਕੇ ਹੁੰਦੀਆਂ ਹਨ



ਇਹ ਅੰਕੜਾ ਦੁਨੀਆ ਵਿੱਚ ਹੋਣ ਵਾਲੀ ਕੁੱਲ ਮੌਤਾਂ ਦਾ 4.7 ਫੀਸਦੀ ਹੈ ਅਤੇ 0.6 ਮਿਲੀਅਨ ਮੌਤਾਂ ਦਵਾਈਆਂ ਕਰਕੇ ਹੁੰਦੀਆਂ ਹਨ



ਜਿਸ ਦਾ ਮਤਲਬ ਹੈ ਕਿ 2 ਮਿਲੀਅਨ ਮੌਤਾਂ ਸ਼ਰਾਬ ਦੇ ਨਾਲ ਅਤੇ 0.4 ਮਿਲੀਅਨ ਮੌਤਾਂ ਨਸ਼ੀਲੀਆਂ ਦਵਾਈਆਂ ਕਰਕੇ ਹੁੰਦੀਆਂ ਹਨ



WHO ਦੀ ਰਿਪੋਰਟ ਦੇ ਅਨੁਸਾਰ ਦੁਨੀਆ ਭਰ ਵਿੱਚ ਲਗਭਗ 40 ਕਰੋੜ ਸ਼ਰਾਬ ਸਬੰਧੀ ਵਿਕਾਰਾਂ ਨਾਲ ਘਿਰੇ ਹੋਏ ਹਨ



ਉੱਥੇ ਹੀ ਇਨ੍ਹਾਂ ਵਿਚੋਂ 20.9 ਕਰੋੜ ਲੋਕ ਸ਼ਰਾਬ ‘ਤੇ ਹੀ ਡਿਪੈਂਡ ਹਨ



ਹਾਲਾਂਕਿ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 2010 ਤੋਂ ਬਾਅਦ ਤੋਂ ਸ਼ਰਾਬ ਨਾਲ ਸਬੰਧਿਤ ਮੌਤ ਦੀ ਦਰ ਵਿੱਚ ਕੁਝ ਕਮੀਂ ਆਈ ਹੈ