ਡਰਾਇਵਿੰਗ ਲਾਇਸੈਂਸ ਤੋਂ ਬਿਨਾਂ ਗੱਡੀ ਚਲਾਉਣ ਉੱਤੇ ਜੁਰਮਾਨਾ ਲੱਗਦਾ ਹੈ ਕੀ ਤੁਸੀਂ ਜਾਣਦੇ ਹੋ ਕਿ ਡਰਾਇਵਿੰਗ ਲਾਇਸੈਂਸ ਕਿੰਨੇ ਦਿਨ ਵਿੱਚ ਬਣ ਜਾਂਦਾ ਹੈ? ਡਰਾਇਵਿੰਗ ਲਾਇਸੈਂਸ ਲਈ RTO ਦਫਤਰ ਅਪਲਾਈ ਕਰਨਾ ਪੈਂਦਾ ਹੈ ਉਸ ਤੋਂ ਬਾਅਦ ਲਰਨਿੰਗ ਲਾਇਸੈਂਸ ਮਿਲ ਜਾਂਦਾ ਹੈ ਲਰਨਿੰਗ ਲਾਇਸੈਂਸ ਲਈ ਫੀਸ ਵੀ ਭਰਨੀ ਪੈਂਦੀ ਹੈ ਲਰਨਿੰਗ ਲਾਇਸੈਂਸ ਬਣਨ ਤੋਂ ਬਾਅਦ ਫਿਰ ਇੱਕ ਟੈਸਟ ਵੀ ਦੇਣਾ ਪੈਂਦਾ ਹੈ ਵਰਤਮਾਨ ਸਮੇਂ ਵਿੱਚ ਇਹ ਟੈਸਟ ਔਨਲਾਇਨ ਹੁੰਦਾ ਹੈ ਅਤੇ ਪ੍ਰਸ਼ਨ ਪੁੱਛੇ ਜਾਂਦੇ ਹਨ ਦੂਸਰੇ ਟੈਸਟ ਵਿੱਚ ਗੱਡੀ ਚਲਾ ਕੇ ਦਿਖਾਉਣੀ ਪੈਂਦੀ ਹੈ ਇਸ ਤੋਂ ਬਾਅਦ ਜਰੂਰੀ ਕਾਗਜਾਤ ਨਾਲ ਨਿਰਧਾਰਤ ਫੀਸ ਜਮ੍ਹਾ ਕਰਵਾਉਣੀ ਪੈਂਦੀ ਹੈ ਇਸ ਤੋਂ ਬਾਅਦ 30 ਦਿਨ ਦੇ ਅੰਦਰ ਡਰਾਇਵਿੰਗ ਲਾਇਸੈਂਸ ਘਰ ਆ ਜਾਂਦਾ ਹੈ