ਪੋਸਟ ਆਫਿਸ ‘ਚ ਇਦਾਂ ਖੁੱਲ੍ਹਵਾਓ ਖਾਤਾ

Published by: ਜਸਵੀਰ ਕੌਰ

ਪੋਸਟ ਆਫਿਸ ‘ਚ ਸੁਰੱਖਿਅਤ ਬਚਤ, ਸਰਕਾਰੀ ਗਾਰੰਟੀ ਅਤੇ ਕਈ ਬਚਤ ਯੋਜਨਾਵਾਂ ਦਾ ਲਾਭ ਮਿਲਦਾ ਹੈ

Published by: ਜਸਵੀਰ ਕੌਰ

ਕੋਈ ਵੀ ਭਾਰਤੀ ਨਾਗਰਿਕ, ਨਾਬਾਲਿਗ ਅਤੇ ਸੰਯੁਕਤ ਖਾਤਾ ਧਾਰਕ ਅਕਾਊਂਟ ਖੋਲ੍ਹ ਸਕਦੇ ਹਨ

Published by: ਜਸਵੀਰ ਕੌਰ

ਆਓ ਜਾਣਦੇ ਹਾਂ ਕਿ ਪੋਸਟ ਆਫਿਸ ‘ਚ ਕਿਵੇਂ ਖਾਤਾ ਖੁਲਵਾ ਸਕਦੇ ਹਨ

Published by: ਜਸਵੀਰ ਕੌਰ

ਆਪਣੇ ਨੇੜਲੇ ਡਾਕਘਰ ਵਿੱਚ ਖਾਤਾ ਖੋਲ੍ਹਣ ਲਈ ਅਰਜ਼ੀ ਦਿਓ

Published by: ਜਸਵੀਰ ਕੌਰ

ਨਾਮ, ਪਤਾ, ਮੋਬਾਈਲ ਨੰਬਰ, ਨਾਮਿਨੀ ਅਤੇ ਹੋਰ ਜਾਣਕਾਰੀ ਭਰੋ

Published by: ਜਸਵੀਰ ਕੌਰ

ਦਸਤਾਵੇਜਾਂ ਦੀ ਜਾਂਚ ਤੋਂ ਬਾਅਦ KYC ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ

Published by: ਜਸਵੀਰ ਕੌਰ

ਜਿਸ ਤਰ੍ਹਾਂ ਦਾ ਖਾਤਾ ਖੋਲ੍ਹ ਰਹੇ ਹੋ, ਉਸ ਦੇ ਮੁਤਾਬਕ ਨਿਊਨਤਮ ਰਾਸ਼ੀ ਭਰੋ

Published by: ਜਸਵੀਰ ਕੌਰ

ਅਰਜ਼ੀ ਮੰਜ਼ੂਰ ਹੋਣ ਤੋਂ ਬਾਅਦ ਤੁਹਾਨੂੰ ਪੋਸਟ ਆਫਿਸ ਦੀ ਪਾਸਬੁੱਕ ਜਾਰੀ ਕੀਤੀ ਜਾਵੇਗੀ

Published by: ਜਸਵੀਰ ਕੌਰ

ਇਸ ਦੇ ਨਾਲ ਹੀ ਨਾਮਿਨੀ ਦਾ ਨਾਮ ਜ਼ਰੂਰ ਦਰਜ ਕਰੋ, ਪਾਤਰ ਖਾਤਿਆਂ ਦੇ ਲਈ ਇੰਟਰਨੈੱਟ ਬੈਂਕਿੰਗ, ਮੋਬਾਈਲ ਬੈਕਿੰਗ ਅਤੇ ਡਿਜ਼ੀਟਲ ਸੇਵਾਵਾਂ ਦਾ ਵੀ ਫਾਇਦਾ ਚੁੱਕਿਆ ਜਾ ਸਕਦਾ ਹੈ

Published by: ਜਸਵੀਰ ਕੌਰ