ਹਵਾਈ ਜਹਾਜ਼ ‘ਚ 13 ਸੀਟ ਨੰਬਰ ਕਿਉਂ ਨਹੀਂ ਹੁੰਦੀ?

ਤੁਸੀਂ ਦੇਖਿਆ ਜਾਂ ਸੁਣਿਆ ਹੋਵੇਗਾ ਕਿ ਹਵਾਈ ਜਹਾਜ਼ ਵਿੱਚ 13 ਨੰਬਰ ਦੀ ਸੀਟ ਨਹੀਂ ਹੁੰਦੀ

Published by: ਜਸਵੀਰ ਕੌਰ

ਇਸ ਦੇ ਪਿੱਛੇ ਕੋਈ ਤਕਨੀਕੀ ਕਾਰਨ ਨਹੀਂ ਹੈ

Published by: ਜਸਵੀਰ ਕੌਰ

ਨੰਬਰ 13 ਨੂੰ ਕਈ ਸੱਭਿਆਚਾਰਾਂ ਵਿੱਚ ਅਸ਼ੁੱਭ ਅਤੇ ਦੁਰਭਾਗਯ ਦਾ ਪ੍ਰਤੀਕ ਮੰਨਿਆ ਜਾਂਦਾ ਹੈ

Published by: ਜਸਵੀਰ ਕੌਰ

ਇਸ ਅੰਧਵਿਸ਼ਵਾਸ ਦੇ ਕਰਕੇ ਕਿ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਹੋਵੇ

Published by: ਜਸਵੀਰ ਕੌਰ

ਕਈ ਏਅਰਲਾਈਂਸ ਯਾਤਰੀਆਂ ਦੀ ਸੁਵਿਧਾ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਹੋਇਆਂ 13 ਨੰਬਰ ਸੀਟ ਨੂੰ ਛੱਡ ਦਿੰਦੀ ਹੈ

Published by: ਜਸਵੀਰ ਕੌਰ

ਦੁਨੀਆ ਭਰ ਦੇ 85 ਫੀਸਦੀ ਤੋਂ ਜ਼ਿਆਦਾ ਹੋਟਲਾਂ ਤੇ ਉੱਚੀ ਇਮਾਰਤਾਂ ਵਿੱਚ 13ਵੀਂ ਮੰਜ਼ਿਲ ਨਹੀਂ ਹੁੰਦੀ ਹੈ

Published by: ਜਸਵੀਰ ਕੌਰ

ਦੁਨੀਆ ਦੀਆਂ ਕਈ ਏਅਰਲਾਈਂਸ ਹਨ ਜੋ ਕਿ ਅੰਧਵਿਸ਼ਵਾਸ ਨੂੰ ਨਹੀਂ ਮੰਨਦੀਆਂ

Published by: ਜਸਵੀਰ ਕੌਰ

ਉਹ 13 ਨੰਬਰ ਸੀਟ ਨੂੰ ਨਹੀਂ ਹਟਾਉਂਦੀਆਂ

Published by: ਜਸਵੀਰ ਕੌਰ

ਜੇਕਰ ਤੁਹਾਨੂੰ ਹਵਾਈ ਜਹਾਜ਼ ਵਿੱਚ 13 ਨੰਬਰ ਸੀਟ ਨਾ ਮਿਲੇ ਤਾਂ ਇਸ ਦਾ ਕਾਰਨ ਜਾਣ ਲਓ

Published by: ਜਸਵੀਰ ਕੌਰ