ATM ‘ਚ ਏਸੀ ਕਿਉਂ ਲੱਗਿਆ ਹੁੰਦਾ?

Published by: ਜਸਵੀਰ ਕੌਰ

ATM ‘ਚ ਲੱਗਿਆ ਏਸੀ ਸਿਰਫ ਲੋਕਾਂ ਦੀ ਸੁਵਿਧਾ ਦੇ ਲਈ ਨਹੀਂ ਹੁੰਦਾ

Published by: ਜਸਵੀਰ ਕੌਰ

ਇਸ ਦਾ ਮੁੱਖ ਕਾਰਨ ATM ਮਸ਼ੀਨ ਨੂੰ ਗਰਮ ਹੋਣ ਤੋਂ ਬਚਾਉਣਾ ਹੈ

Published by: ਜਸਵੀਰ ਕੌਰ

ਮਸ਼ੀਨ ਦੇ ਅੰਦਰ ਲੱਗੇ ਕੰਪਿਊਟਰ ਅਤੇ ਇਲੈਕਟ੍ਰੋਨਿਕ ਪਾਰਟਸ ਤਾਪਮਾਨ ਦੇ ਪ੍ਰਤੀ ਸੰਵੇਦਨਸ਼ੀਲ ਹੁੰਦੇ ਹਨ

Published by: ਜਸਵੀਰ ਕੌਰ

ਜ਼ਿਆਦਾ ਗਰਮੀ ਹੋਣ ‘ਤੇ ਮਸ਼ੀਨ ਦੀ ਕਾਰਜਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ

Published by: ਜਸਵੀਰ ਕੌਰ

ਏਸੀ ਮਸ਼ੀਨ ਦੇ ਅੰਦਰ ਦਾ ਤਾਪਮਾਨ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ

Published by: ਜਸਵੀਰ ਕੌਰ

ਸਹੀ ਤਾਪਮਾਨ ਰਹਿਣ ਨਾਲ ATM ਦੇ ਪਾਰਟਸ ਲੰਬੇ ਸਮੇਂ ਤੱਕ ਬਿਹਤਰ ਤਰੀਕੇ ਨਾਲ ਕੰਮ ਕਰਦੇ ਹਨ

Published by: ਜਸਵੀਰ ਕੌਰ

ਇਸ ਨਾਲ ਮਸ਼ੀਨ ਦੇ ਅਚਾਨਕ ਬੰਦ ਹੋਣ ਜਾਂ ਖਰਾਬ ਹੋਣ ਦਾ ਖਤਰਾ ਵੀ ਘੱਟ ਹੁੰਦਾ ਹੈ

Published by: ਜਸਵੀਰ ਕੌਰ

ਨਕਦੀ ਗਿਨਣ ਅਤੇ ਨੋਟ ਕਢਵਾਉਣ ਵਾਲੇ ਸਿਸਟਮ ਦੇ ਲਈ ਕੰਟਰੋਲ ਤਾਪਮਾਨ ਜ਼ਰੂਰੀ ਹੁੰਦਾ ਹੈ

Published by: ਜਸਵੀਰ ਕੌਰ

ਇਸ ਕਰਕੇ ਬੈਂਕ ਏਟੀਐਮ ਵਿੱਚ ਏਸੀ ਲਾ ਕੇ ਮਸ਼ੀਨ ਦੀ ਸੁਰੱਖਿਆ ਅਤੇ ਬਿਹਤਰ ਪ੍ਰਦਰਸ਼ਨ ਸੁਨਿਸ਼ਿਤ ਕਰਦੇ ਹਨ

Published by: ਜਸਵੀਰ ਕੌਰ