ਰਾਈਸ ਵਾਟਰ ਸਾਡੀ ਸਕਿਨ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਇਹ ਸਾਡੀ ਸਕਿਨ ਨੂੰ ਨੈਚੂਰਲ ਗਲੋਅ ਦਿੰਦਾ ਹੈ ਆਓ ਜਾਣਦੇ ਹਾਂ ਇਸ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ ਤੁਸੀਂ ਚੌਲਾਂ ਦੇ ਪਾਣੀ ਜਾਂ ਉਬਲੇ ਹੋਏ ਚੌਲਾਂ ਦਾ ਪੇਸਟ ਬਣਾ ਕੇ ਚਿਹਰੇ 'ਤੇ ਲਾਓ ਇਸ ਨੂੰ ਲਾਉਣ ਨਾਲ ਝੁਰੜੀਆਂ ਘੱਟ ਹੁੰਦੀਆਂ ਹਨ ਤੁਹਾਡੀ ਸਕਿਨ ਦੀ ਡੈਡ ਸੈਲਸ ਖਤਮ ਹੋ ਜਾਂਦੇ ਹਨ ਤੁਸੀਂ ਚੌਲਾਂ ਦਾ ਫੇਸ ਪੈਕ ਵੀ ਲਗਾ ਸਕਦੇ ਹੋ ਇਹ ਤਹਾਡੇ ਪਿੰਪਲਸ ਤੋਂ ਛੁਟਕਾਰਾ ਪਾਉਣ ਵਿੱਚ ਮਦਦ ਕਰਦਾ ਹੈ ਰਾਈਸ ਵਾਟਰ ਨੂੰ ਆਪਣੀ ਸਕਿਨ ਕੇਅਰ ਰੂਟੀਨ ਵਿੱਚ ਸ਼ਾਮਲ ਕਰਕੇ ਤੁਸੀਂ ਜਵਾਨ ਅਤੇ ਗਲੋਇੰਗ ਸਕਿਨ ਪਾ ਸਕਦੇ ਹੋ