ਦੁਨੀਆ ਵਿੱਚ ਸਭ ਤੋਂ ਜ਼ਿਆਦਾ ਪਰੇਸ਼ਾਨ ਲੋਕ ਅਫ਼ਗ਼ਾਨਿਸਤਾਨ ਵਿੱਚ ਰਹਿੰਦੇ ਹਨ।

Published by: ਗੁਰਵਿੰਦਰ ਸਿੰਘ

ਅਫ਼ਗ਼ਾਨਿਸਤਾਨ ਦੀ 68 ਫ਼ੀਸਦੀ ਜਨਸੰਖਿਆ ਤਣਾਅ ਵਿੱਚ ਰਹਿੰਦੀ ਹੈ।

ਦੂਜੇ ਨੰਬਰ ਉੱਤੇ ਨਾਂਅ ਲੇਬਨਾਨ ਦਾ ਆਉਂਦਾ ਹੈ।

Published by: ਗੁਰਵਿੰਦਰ ਸਿੰਘ

ਜਿੱਥੋਂ ਦੀ 65 ਫ਼ੀਸਦੀ ਆਬਾਦੀ ਸਮਾਜਿਕ ਤੇ ਰਾਜਨੀਤਿਕ ਮੁੱਦਿਆਂ ਨੂੰ ਲੈ ਕੇ ਪਰੇਸ਼ਾਨ ਹੈ।

ਉੱਥੇ ਹੀ ਤੀਜ਼ੇ ਨੰਬਰ ਉੱਤੇ ਨਾਂਅ ਸਿਅਰਾ ਲਿਓਨ ਦਾ ਹੈ।

Published by: ਗੁਰਵਿੰਦਰ ਸਿੰਘ

ਜਿੱਥੋਂ ਦੀ 61 ਫ਼ੀਸਦੀ ਆਬਾਦੀ ਸਮਾਜਿਕ ਤੇ ਆਰਥਿਕ ਕਾਰਨਾ ਕਰਕੇ ਪਰੇਸ਼ਾਨ ਹੈ।

Published by: ਗੁਰਵਿੰਦਰ ਸਿੰਘ

ਚੌਥੇ ਨੰਬਰ ਉੱਤੇ ਤੁਰਕੀ ਦਾ ਨਾਂਅ ਆਉਂਦਾ ਹੈ।

ਤੁਰਕੀ ਦੀ 60 ਫ਼ੀਸਦੀ ਜਨਸੰਖਿਆ ਆਰਥਿਕ ਤੇ ਰਾਜਨੀਤਿਕ ਤੌਰ ਉੱਤੇ ਪਰੇਸ਼ਾਨ ਹੈ।

ਲਾਇਬੇਰੀਆ ਦੀ 58 ਫ਼ੀਸਦੀ ਜਨਸੰਖਿਆ ਤਣਾਅ ਵਿੱਚ ਰਹਿੰਦੀ ਹੈ।



ਜੋ ਆਰਥਿਕ ਤੇ ਪਿਛਲੇ ਸੰਘਰਸ਼ਾਂ ਨਾਲ ਨਜਿੱਠਣ ਲਈ ਤਣਾਅ ਵਿੱਚ ਹੈ।