ਸਾਡਾ ਦੇਸ਼ 15 ਅਗਸਤ 1947 ਨੂੰ ਆਜ਼ਾਦ ਹੋਇਆ ਸੀ ਇਹ ਆਜ਼ਾਦੀ ਸਾਨੂੰ ਰਾਤ 11-12 ਵਜੇ ਦੇ ਵਿਚਾਲੇ ਮਿਲੀ ਸੀ ਅਜਿਹੇ ਵਿੱਚ ਸਵਾਲ ਖੜ੍ਹਾ ਹੁੰਦਾ ਹੈ ਕਿ ਭਾਰਤ ਨੂੰ ਆਜ਼ਾਦੀ ਅੱਧੀ ਰਾਤ ਨੂੰ ਹੀ ਕਿਉਂ ਮਿਲੀ? ਜਿਸ ਵੇਲੇ ਦੇਸ਼ ਦੇ ਜ਼ਿਆਦਾਤਰ ਲੋਕ ਸੌਂ ਰਹੇ ਸਨ, ਉਸ ਵੇਲੇ ਭਾਰਤ ਨੂੰ ਆਜ਼ਾਦੀ ਕਿਉਂ ਮਿਲੀ ਅੱਧੀ ਰਾਤ ਨੂੰ ਆਜ਼ਾਦੀ ਦੇਣ ਪਿੱਛੇ ਕਈ ਕਾਰਨ ਸਨ ਇੱਕ ਕਾਰਨ ਸੀ ਭਾਰਤ ਅਤੇ ਪਾਕਿਸਤਾਨ ਦੀ ਵੰਡ ਉਸ ਵੇਲੇ ਵੱਡੇ ਆਗੂਆਂ ਅਤੇ ਹਕੂਮਤ ਦਾ ਡਰ ਸੀ, ਜੇਕਰ ਦਿਨ ਵਿੱਚ ਆਜ਼ਾਦੀ ਦਿੱਤੀ ਗਈ ਤਾਂ ਦੰਗੇ ਹੋ ਸਕਦੇ ਹਨ ਉਸ ਦੌਰ ਦੇ ਜੋਤਸ਼ੀਆਂ ਮੁਤਾਬਕ 15 ਅਗਸਤ ਦਾ ਦਿਨ ਅਸ਼ੁੱਭ ਅਤੇ ਅਮੰਗਲਕਾਰੀ ਸੀ ਲਾਰਡ ਮਾਉਂਟਬੇਟਨ Luck ਵਿੱਚ ਭਰੋਸਾ ਰੱਖਦੇ ਸਨ, ਉਨ੍ਹਾਂ ਦੀ ਮੰਨਣਾ ਸੀ ਕਿ 15 ਅਗਸਤ ਦੀ ਤਰੀਕ ਲੱਕੀ ਹੋਵੇਗੀ ਇਨ੍ਹਾਂ ਸਾਰਿਆਂ ਕਾਰਨਾਂ ਕਰਕੇ ਭਾਰਤ ਨੂੰ ਅੱਧੀ ਰਾਤ ਨੂੰ ਆਜ਼ਾਦੀ ਮਿਲੀ।