ਅਕਸਰ ਹੀ ਅਸੀਂ ਸੱਪ ਦੇ ਦੁੱਧ ਪੀਣ ਦੀਆਂ ਖਬਰਾਂ ਸੁਣਦੇ ਹੀ ਰਹਿੰਦੇ ਹਾਂ



ਹਿੰਦੂ ਧਰਮਾਂ ਵਿੱਚ ਸੱਪ ਨੂੰ ਦੇਵਤਾ ਦਾ ਦਰਜਾ ਦਿੱਤਾ ਜਾਂਦਾ ਹੈ



ਪਰ ਕੀ ਸੱਪ ਸੱਚਮੁੱਚ ਦੁੱਧ ਪੀਂਦੇ ਹਨ ਜਾਂ ਨਹੀਂ ?



ਅੱਜ ਅਸੀਂ ਇਸ ਪਿੱਛੇ ਦੀ ਸੱਚਾਈ ਦੱਸਾਂਗੇ



MP ਇੰਦੌਰ ਜੂ ਦੇ ਕਿਰੇਟਰ ਨਿਹਾਰ ਪੇਰੂਲੇਕਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ



ਨਿਹਾਰ ਪੇਰੂਲੇਕਰ ਨੇ ਦੱਸਿਆ ਕਿ ਸੱਪਾਂ ਨੂੰ ਭੁੱਖਾ ਪਿਆਸਾ ਰੱਖਿਆ ਜਾਂਦਾ ਹੈ



ਭੁੱਖਾ ਪਿਆਸਾ ਹੋਣ ਕਾਰਨ ਸੱਪ ਦੁੱਧ ਪੀ ਲੈਂਦੇ ਹਨ



ਇਹ ਦੁੱਧ ਸੱਪ ਦੇ ਫੇਫੜਿਆਂ ਵਿੱਚ ਚਲਾ ਜਾਂਦਾ ਹੈ ਅਤੇ ਸੱਪ ਨੂੰ ਨਿਮੂਨੀਆ ਹੋ ਜਾਂਦਾ ਹੈ



ਨਿਮੂਨੀਆ ਹੋਣ ਕਾਰਨ ਸੱਪ ਜਿਆਦਾ ਦੇਰ ਜੀਵਤ ਨਹੀਂ ਰਹਿ ਪਾਉਂਦੇ



ਇਹ ਜਾਣਨ ਤੋਂ ਬਾਅਦ ਵੀ ਲੋਕ ਸੱਪ ਨੂੰ ਦੁੱਧ ਪਿਆਉਂਦੇ ਹਨ