ਜ਼ਿਆਦਾਤਰ ਲੋਕ ਸ਼ਰਾਬ ਪੀਣ ਤੋਂ ਪਹਿਲਾਂ ਸ਼ਰਾਬ ਦੇ ਗਲਾਸਾਂ ਨੂੰ ਦੂਜਿਆਂ ਨਾਲ ਟਕਰਾਉਂਦੇ ਹਨ।



ਜਿਸ ਨੂੰ ਲੋਕ ਚੀਅਰਸ ਕਹਿੰਦੇ ਨੇ ਜੋ ਸ਼ਰਾਬ ਪੀਣ ਤੋਂ ਪਹਿਲਾਂ ਆਮ ਕਿਹਾ ਜਾਂਦਾ ਹੈ।



ਕੀ ਤੁਸੀਂ ਜਾਣਦੇ ਹੋ ਕਿ ਲੋਕ ਸ਼ਰਾਬ ਪੀਣ ਤੋਂ ਪਹਿਲਾਂ ਚੀਅਰਸ ਕਿਉਂ ਕਹਿੰਦੇ ਹਨ?



ਸ਼ਰਾਬ ਪੀਂਦੇ ਵੇਲੇ ਸਾਡੀਆਂ ਪੰਜ ਇੰਦਰੀਆਂ ਚੋਂ ਸਾਡੀਆਂ ਚਾਰ ਇੰਦਰੀਆਂ ਕੰਮ ਕਰਦੀਆਂ ਹਨ



ਤੁਸੀਂ ਅੱਖ ਨਾਲ ਸ਼ਰਾਬ ਦੇਖ ਸਕਦੇ ਹੋ ਤੇ ਛੂਹ ਸਕਦੇ ਹੋ।



ਸ਼ਰਾਬ ਨੂੰ ਸੁੰਘ ਸਕਦੇ ਹੋ ਤੇ ਸ਼ਰਾਬ ਨਾਲ ਜੀਭ ਨਾਲ ਪੀ ਸਕਦੇ ਹੋ।



ਪਰ ਇਸ ਪ੍ਰੋਸੈਸਸ ਵਿੱਚ ਕੰਨ ਦੀ ਵਰਤੋਂ ਨਹੀਂ ਹੁੰਦੀ ।



ਇਸ ਲਈ ਗਲਾਸਾਂ ਨੂੰ ਟਕਰਾਅ ਕੇ ਕੰਨ ਦੀ ਇੰਦਰੀਆਂ ਨੂੰ ਵੀ ਵਰਤੋਂ 'ਚ ਲਿਆਂਦਾ ਜਾਂਦਾ ਹੈ।



ਇਹੀ ਕਾਰਨ ਹੈ ਕਿ ਲੋਕ ਪੀਂਦੇ ਸਮੇਂ ਚੀਅਰਸ ਕਹਿੰਦੇ ਹਨ।



ਚੀਅਰਸ ਸ਼ਬਦ ਪੁਰਾਣੇ ਫਰੈਂਚ ਸ਼ਬਦ Chiere ਨਾਲ ਮਿਲਕੇ ਬਣਇਆ ਹੈ।