ਸ਼ਹਿਦ ਨੂੰ ਫਰਿਜ਼ ਵਿੱਚ ਨਹੀਂ ਰੱਖਣਾ ਚਾਹੀਦਾ



ਸ਼ਹਿਦ ਨੂੰ ਫਰਿੱਜ਼ ਵਿੱਚ ਰੱਖਣ ਨਾਲ ਸ਼ਹਿਦ ਕ੍ਰਿਸਟਲਾਈਜ ਹੋ ਸਕਦਾ ਹੈ



ਇਸ ਤੋਂ ਇਲਾਵਾ ਇਸ ਦੇ ਸੁਆਦ ਅਤੇ ਗੁਣਾਂ ਉੱਤੇ ਵੀ ਅਸਰ ਪੈਂਦਾ ਹੈ



ਇਸ ਲਈ ਸ਼ਹਿਦ ਨੂੰ ਫਰਿਜ਼ ਵਿੱਚ ਨਹੀਂ ਰੱਖਣਾ ਚਾਹੀਦਾ



ਸ਼ਹਿਦ ਨੂੰ ਰੂਮ ਟੈਮਪਰੇਚਰ ਉੱਤੇ ਹੀ ਰੱਖੋ



ਸ਼ਹਿਦ ਦਾ ਸੇਵਨ ਕਰਨ ਨਾਲ ਸਰੀਰ ਨੂੰ ਲਾਭ ਮਿਲਦਾ ਹੈ



ਦਿਲ ਦੀਆਂ ਬਿਮਾਰੀਆਂ ਅਤੇ ਖੂਨ ਦੀ ਕਮੀ ਨੂੰ ਠੀਕ ਕਰਦਾ ਹੈ



ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਖਾਂਸੀ ਅਤੇ ਜੁਕਾਮ ਤੋਂ ਅਰਾਮ ਮਿਲਦਾ ਹੈ



ਗਰਮ ਦੁੱਧ ਵਿੱਚ ਮਿਲਾ ਕੇ ਪੀਣ ਨਾਲ ਨੀਂਦ ਵਧੀਆ ਆਉਂਦੀ ਹੈ



ਸ਼ਹਿਦ ਦਾ ਸੇਵਨ ਨਿਯਮਤ ਰੂਪ ਨਾਲ ਕਰਨ ਨਾਲ ਸਰੀਰ ਨੂੰਕਈ ਲਾਭ ਮਿਲਦੇ ਹਨ