ਉਮਰ ਤੋਂ ਪਹਿਲਾਂ ਕੁੜੀਆਂ ਨੂੰ ਵੱਡਾ ਕਰ ਰਿਹੈ ਇਹ ਟੀਕਾ, ਗਲਤ ਕੰਮਾਂ ਲਈ ਹੁੰਦਾ ਇਸਤੇਮਾਲ!



ਮਨੁੱਖੀ ਤਸਕਰ ਲੜਕੀਆਂ ਨੂੰ ਜਲਦੀ ਵੱਡਾ ਕਰਨ ਲਈ ਟੀਕੇ ਦੀ ਵਰਤੋਂ ਕਰ ਰਹੇ ਹਨ।



ਇਹ ਟੀਕਾ ਲੜਕੀਆਂ ਤੋਂ ਇਲਾਵਾ ਫਲਾਂ, ਸਬਜ਼ੀਆਂ ਅਤੇ ਜਾਨਵਰਾਂ ਚ ਦੁੱਧ ਵਧਾਉਣ ਲਈ ਵੀ ਵਰਤਿਆ ਜਾ ਰਿਹਾ ਹੈ।



ਅਸੀਂ ਜਿਸ ਟੀਕੇ ਦੀ ਗੱਲ ਕਰ ਰਹੇ ਹਾਂ ਉਸ ਨੂੰ ਡਾਕਟਰੀ ਭਾਸ਼ਾ ਵਿੱਚ ਆਕਸੀਟੌਕਸਿਨ



ਇਹ ਟੀਕੇ ਲਗਾਉਣ ਤੋਂ ਬਾਅਦ ਲੜਕੀਆਂ ਦਾ ਕੱਦ, ਭਾਰ ਅਤੇ ਸਰੀਰ ਦੇ ਅੰਗ ਉਨ੍ਹਾਂ ਦੀ ਉਮਰ ਤੋਂ ਪਹਿਲਾਂ ਵੱਧ ਜਾਂਦੇ ਹਨ।



ਬਹੁਤ ਸਾਰੇ ਕਿਸਾਨ ਇਸ ਟੀਕੇ ਦੀ ਵਰਤੋਂ ਆਪਣੀਆਂ ਫਸਲਾਂ ਅਤੇ ਸਬਜ਼ੀਆਂ ਦਾ ਝਾੜ ਵਧਾਉਣ ਲਈ ਕਰਦੇ ਹਨ।



ਅਸਲ 'ਚ, ਜਿਵੇਂ ਹੀ ਪੌਦੇ 'ਚ ਆਕਸੀਟੌਕਸਿਨ ਦਾ ਟੀਕਾ ਲਗਾਇਆ ਜਾਂਦਾ ਹੈ, ਇਹ ਤੇਜ਼ੀ ਨਾਲ ਵਧਣਾ ਸ਼ੁਰੂ ਕਰਦਾ ਹੈ



ਆਕਸੀਟੌਸੀਨ ਇੰਜੈਕਸ਼ਨ ਆਮ ਤੌਰ 'ਤੇ ਗਰਭਵਤੀ ਔਰਤਾਂ ਲਈ ਵਰਤਿਆ ਜਾਂਦਾ ਹੈ।



ਪਰ ਹੁਣ ਇਸ ਦੀ ਵਰਤੋਂ ਗਲਤ ਕੰਮਾਂ ਲਈ ਜ਼ਿਆਦਾ ਹੋ ਰਹੀ ਹੈ।