ਦੁਨੀਆ ਦੇ ਕਈ ਦੇਸ਼ ਅਜਿਹੇ ਹਨ ਜਿਨ੍ਹਾਂ ਦਾ ਮੁੱਖ ਬਿਜ਼ਨੈੱਸ ਬੀਅਰ ਹੈ ਬਿਜ਼ਨੈੱਸ ਕਰਨ ਤੋਂ ਇਲਾਵਾ ਇਹ ਲੋਕ ਬੀਅਰ ਪੀਣ ਦੇ ਵੀ ਸ਼ੌਕੀਨ ਹੁੰਦੇ ਹਨ ਕੁਝ ਲੋਕ ਸ਼ਰਾਬ ਨਾਲੋਂ ਜਿਆਦਾ ਬੀਅਰ ਪਰੈਫਰ ਕਰਦੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿਸ ਦੇਸ਼ ਦੇ ਲੋਕ ਬੀਅਰ ਸਭ ਤੋਂ ਜਿਆਦਾ ਪੀਂਦੇ ਹਨ? ਅਜਿਹੇ ਇੱਕ ਦੇਸ਼ ਦਾ ਨਾਂ ਹੈ ਚੈੱਕ ਰਿਪਬਲਿਕ ,ਇੱਥੇ ਦੇ ਲੋਕ ਪਾਣੀ ਵਾਂਗ ਬੀਅਰ ਦਾ ਪੀਂਦੇ ਹਨ ਇੱਥੇ ਹਰ ਸਾਲ ਪ੍ਰਤੀ ਵਿਅਕਤੀ ਲਗਭਗ 140 ਲੀਟਰ ਬੀਅਰ ਦੀ ਖਪਤ ਹੁੰਦੀ ਹੈ ਇਸ ਦਾ ਮਤਲਬ ਹੈ ਕਿ ਇੱਕ ਵਿਅਕਤੀ ਇੱਕ ਸਾਲ ਵਿੱਚ 100 ਲੀਟਰ ਬੀਅਰ ਪੀਂਦਾ ਹੈ ਚੈਕ ਰਿਪਬਲਿਕ ਤੋਂ ਬਾਅਦ ਨਾਂ ਆਸਟਰਿਆ ਦਾ ਹੈ ਸਭ ਤੋਂ ਘੱਟ ਬੀਅਰ ਦੀ ਖਪਤ ਕਰਨ ਵਾਲਾ ਦੇਸ਼ ਵੀ ਇਸ ਲਿਸਟ ਵਿੱਚ ਸ਼ਾਮਲ ਹੈ ਬੀਅਰ ਦੀ ਸਭ ਤੋਂ ਘੱਟ ਖਪਤ ਕਰਨ ਵਾਲਾ ਦੇਸ਼ ਇੰਡੋਨੇਸ਼ੀਆ ਹੈ