ਵਿਸ਼ਵਾਸ, ਪਿਆਰ ਅਤੇ ਵਫ਼ਾਦਾਰੀ ਇੱਕ ਰਿਸ਼ਤੇ ਨੂੰ ਲੰਬੇ ਸਮੇਂ ਤੱਕ ਚੱਲਣ ਲਈ ਤਿੰਨ ਸਭ ਤੋਂ ਮਹੱਤਵਪੂਰਨ ਚੀਜ਼ਾਂ ਹਨ। ਇਸ ਵਿਚ ਵਫ਼ਾਦਾਰੀ ਅਜਿਹੀ ਚੀਜ਼ ਹੈ ਕਿ ਜੇਕਰ ਇਹ ਬੇਵਫ਼ਾਈ ਵਿਚ ਬਦਲ ਜਾਵੇ ਤਾਂ ਪਿਆਰ ਅਤੇ ਭਰੋਸਾ ਵੀ ਖ਼ਤਮ ਹੋ ਜਾਂਦਾ ਹੈ।