ਭਾਰਤ ‘ਚ ਪਹਿਲੀ ਵਾਰ ਕਦੋਂ ਰੇਲ ਹੋਈ ਸੀ ਹਾਈਜੈਕ?

ਭਾਰਤ ‘ਚ ਪਹਿਲੀ ਵਾਰ ਕਦੋਂ ਰੇਲ ਹੋਈ ਸੀ ਹਾਈਜੈਕ?

ਦੁਨੀਆ ਭਰ ਵਿੱਚ ਆਏ ਦਿਨ ਹਾਈਜੈਕ ਦੀ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ

ਤਾਂ ਉੱਥੇ ਹੀ ਹਾਲ ਹੀ ਵਿੱਚ ਪਾਕਿਸਤਾਨ ਵਿੱਚ ਬਲੋਚ ਆਰਮੀ ਨੇ ਇੱਕ ਰੇਲ ਨੂੰ ਹਾਈਜੈਕ ਕਰ ਲਿਆ ਹੈ

Published by: ਏਬੀਪੀ ਸਾਂਝਾ

ਬਲੂਚ ਲਿਬਰੇਸ਼ਨ ਆਰਮੀ ਦੀ ਮੰਨੀਏ ਤਾਂ ਇਸ ਰੇਲ ਦੇ ਸਾਰੀ ਯਾਤਰੀਆਂ ਨੂੰ ਬੰਧਕ ਬਣਾ ਲਿਆ ਗੈ

ਬੀਐਲਏ ਨੇ ਧਮਕੀ ਦਿੰਦਿਆਂ ਹੋਇਆਂ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਵੀ ਕਦਮ ਚੁੱਕਦੀ ਹੈ ਤਾਂ ਸਾਰੇ ਬੰਧਕਾਂ ਨੂੰ ਮਾਰ ਦੇਵਾਂਗੇ

Published by: ਏਬੀਪੀ ਸਾਂਝਾ

ਇਸ ਆਰਮੀ ਦਾ ਕਹਿਣਾ ਹੈ ਕਿ ਇਹ ਆਪਰੇਸ਼ਨ ਮਜੀਦ ਬ੍ਰਿਗੇਡ, ਐਸਟੀਓਐਸ ਅਤੇ ਫਤਿਹ ਸਕੂਐਡ ਵਲੋਂ ਪਲਾਨ ਕੀਤਾ ਗਿਆ ਹੈ

ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਰੇਲ ਦਾ ਡਰਾਈਵਰ ਜ਼ਖ਼ਮੀ ਹੋ ਚੁੱਕਿਆ ਹੈ

ਤਾਂ ਉੱਥੇ ਹੀ ਭਾਰਤ ਵਿੱਚ ਪਹਿਲਾ ਰੇਲ ਹਾਈਜੈਕ 6 ਫਰਵਰੀ ਸਾਲ 2013 ਵਿੱਚ ਹੋਇਆ ਸੀ

ਦਰਅਸਲ, ਭਾਰਤ ਦਾ ਪਹਿਲਾ ਰੇਲ ਹਾਈਜੈਕ ਦਾ ਉਦੇਸ਼ ਦੋਸ਼ੀ ਉਪੇਂਦਰ ਸਿੰਘ ਉਰਫ ਕਬਰਾ ਨੂੰ ਭਜਾਉਣਾ ਸੀ

Published by: ਏਬੀਪੀ ਸਾਂਝਾ

ਇਸ ਘਟਨਾ ਦੇ ਦੌਰਾਨ ਲਗਭਗ ਸਵਾ ਕਿਲੋਮੀਟਰ ਤੱਕ ਜਨਸ਼ਤਾਬਦੀ ਰੇਲ ਨੂੰ ਬੰਧਕ ਬਣਾ ਲਿਆ ਗਿਆ ਸੀ

Published by: ਏਬੀਪੀ ਸਾਂਝਾ