ਸੋਨਾ ਖ਼ਰੀਦਣਾ ਤੇ ਸੋਨਾ ਪਾਉਣਾ ਸਾਰਿਆਂ ਨੂੰ ਚੰਗਾ ਲਗਦਾ ਹੈ।

Published by: ਗੁਰਵਿੰਦਰ ਸਿੰਘ

ਤਿਓਹਾਰੀ ਸੀਜ਼ਨ ਵਿੱਚ ਲੋਕ ਵੱਡੀ ਗਿਣਤੀ ਵਿੱਚ ਸੋਨੇ ਦੀ ਖ਼ਰੀਦਦਾਰੀ ਕਰਦੇ ਹਨ।

ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਥੋਂ ਸਸਤਾ ਸੋਨਾ ਮਿਲੇਗਾ ਤਾਂ ਤੁਸੀਂ ਜ਼ਰੂਰ ਖ਼ੁਸ਼ ਹੋ ਜਾਵੋਗੇ।

Published by: ਗੁਰਵਿੰਦਰ ਸਿੰਘ

ਤਾਂ ਆਓ ਜਾਣਦੇ ਹਾਂ ਕਿ ਦੁਨੀਆ ਵਿੱਚ ਸਭ ਤੋਂ ਸਸਤਾ ਸੋਨਾ ਕਿੱਥੋਂ ਮਿਲਦਾ ਹੈ।

ਦੁਨੀਆ ਵਿੱਚ ਸਭ ਤੋਂ ਸਸਤਾ ਸੋਨਾ ਭੁਟਾਨ ਚੋਂ ਮਿਲਦਾ ਹੈ।



ਇਸ ਦੀ ਵੱਡੀ ਵਜ੍ਹਾ ਇਹ ਹੈ ਕਿ ਇੱਥੇ ਸੋਨਾ ਟੈਕਸ ਫਰੀ ਹੈ।

Published by: ਗੁਰਵਿੰਦਰ ਸਿੰਘ

ਇੱਥੇ ਸੋਨੇ ਉੱਤੇ ਬਹੁਤ ਘੱਟ ਟੈਕਸ ਲਗਦਾ ਹੈ ਕਿ ਇਸੇ ਕਰਕੇ ਇਹ ਸੋਨਾ ਸਸਤਾ ਹੈ।



ਇੱਥੇ ਸੋਨੇ ਦੀ ਕੀਮਤ 58000 ਰੁਪਏ ਦੇ ਕਰੀਬ ਹੈ

Published by: ਗੁਰਵਿੰਦਰ ਸਿੰਘ

ਇਸ ਤੋਂ ਇਲਾਵਾ ਦੁਬਈ ਤੇ ਹਾਂਗਕਾਂਗ ਵਿੱਚ ਸੋਨਾ ਕਾਫੀ ਸਸਤਾ ਹੈ।

Published by: ਗੁਰਵਿੰਦਰ ਸਿੰਘ