ਭਾਰਤ ਵਿੱਚ ਵਿਆਹ ਦੇ ਦੌਰਾਨ ਲੋਕ ਸਿੱਧਾ 500, 1000 ਰੁਪਏ ਨਾ ਦੇ ਕੇ ਉਸ ਦੇ ਨਾਲ ਇੱਕ ਰੁਪਿਆ ਜ਼ਿਆਦਾ ਦਿੰਦੇ ਹਨ

ਭਾਰਤ ਵਿੱਚ ਵਿਆਹ ਦੇ ਦੌਰਾਨ ਲੋਕ ਸਿੱਧਾ 500, 1000 ਰੁਪਏ ਨਾ ਦੇ ਕੇ ਉਸ ਦੇ ਨਾਲ ਇੱਕ ਰੁਪਿਆ ਜ਼ਿਆਦਾ ਦਿੰਦੇ ਹਨ

ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ਗਨ ਦੇ ਲਿਫਾਫੇ ‘ਤੇ ਇੱਕ ਰੁਪਿਆ ਕਿਉਂ ਲੱਗਿਆ ਹੁੰਦਾ ਹੈ



ਸ਼ਗਨ ਦੇ ਲਿਫਾਫੇ ‘ਤੇ 1 ਰੁਪਏ ਦਾ ਸਿੱਕਾ ਲਾਉਣ ਦੀ ਪਰੰਪਰਾ ਭਾਰਤੀ ਸੱਭਿਆਚਾਰ ਦਾ ਹਿੱਸਾ ਮੰਨਿਆ ਜਾਂਦੀ ਹੈ



ਮੰਨਿਆ ਜਾਂਦਾ ਹੈ ਕਿ ਇੱਕ ਰੁਪਏ ਜੋੜਨ ਨਾਲ ਇਹ ਰਾਸ਼ੀ ਕਦੇ ਖਤਮ ਨਹੀਂ ਹੁੰਦੀ ਹੈ ਅਤੇ ਅੱਗੇ ਵਧਦੀ ਰਹਿੰਦੀ ਹੈ



ਇਹ ਇੱਕ ਮਾਨਤਾ ਬਣ ਗਈ ਹੈ, ਜਿਸ ਨੂੰ ਲੋਕ ਨਿਭਾਉਂਦੇ ਆ ਰਹੇ ਹਨ



ਇਹ ਪਰੰਪਰਾ ਧਾਰਮਿਕ, ਸੱਭਿਆਚਾਰਕ ਅਤੇ ਆਰਥਿਕ ਦ੍ਰਿਸ਼ਟੀ ਤੋਂ ਮਹੱਤਵਪੂਰਣ ਮੰਨੀ ਜਾਂਦੀ ਹੈ



ਜੇਕਰ ਤੁਹਾਨੂੰ ਕੋਈ ਇੱਕ ਰੁਪਏ ਦਾ ਸਿੱਕਾ ਲਿਆ ਕੇ ਦਿੰਦਾ ਹੈ ਤਾਂ ਉਸ ਦਾ ਮਤਲਬ ਰਿਸ਼ਤਾ ਮਜਬੂਤ ਅਤੇ ਅਟੁੱਟ ਬਣਨਾ ਹੈ



ਜੇਕਰ ਤੁਸੀਂ ਬਿਨਾਂ ਇੱਕ ਰੁਪਿਆ ਜੋੜਿਆ ਸਿੱਧਾ 500 ਅਤੇ 1000 ਰੁਪਿਆ ਦਿੰਦੇ ਹੋ



ਹਾਲਾਂਕਿ ਧਿਆਨ ਰੱਖਣਾ ਚਾਹੀਦਾ ਹੈ ਕਿ ਦੁੱਖ ਦੀ ਘੜੀ ਵਿੱਚ ਕਦੇ ਇੱਕ ਰੁਪਿਆ ਨਹੀਂ ਦੇਣਾ ਚਾਹੀਦਾ ਹੈ



ਤੁਹਾਨੂੰ ਵੀ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ