ਕਦੋਂ ਆਇਆ ਸੀ ਪਹਿਲਾਂ ਇਨਕਮ ਟੈਕਸ ਬਿੱਲ?



ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਵੇਂ ਇਨਕਮ ਟੈਕਸ ਬਿੱਲ ਨੂੰ ਲੈਕੇ ਵੱਡਾ ਐਲਾਨ ਕੀਤਾ ਹੈ



ਬਜਟ ਪੇਸ਼ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਸਰਕਾਰ ਅਗਲੇ ਹਫਤੇ ਇੱਕ ਨਵਾਂ ਇਨਕਮ ਟੈਕਸ ਬਿੱਲ ਪੇਸ਼ ਕਰੇਗੀ



ਪਹਿਲਾਂ ਤੋਂ ਇਹ ਅਨੂਮਾਨ ਲਾਇਆ ਜਾ ਰਿਹਾ ਸੀ ਸਰਕਾਰ ਇਸ ਵਾਰ ਇਨਕਮ ਟੈਕਸ ਵਿੱਚ ਛੋਟ ਦੇ ਸਕਦੀ ਹੈ



ਆਓ ਜਾਣਦੇ ਹਾਂ ਕਦੋਂ ਆਇਆ ਸੀ ਪਹਿਲਾ ਇਨਕਮ ਟੈਕਸ



ਭਾਰਤ ਵਿੱਚ ਪਹਿਲਾ ਇਨਕਮ ਟੈਕਸ ਬਿੱਲ 1860 ਵਿੱਚ ਪੇਸ਼ ਕੀਤਾ ਗਿਆ ਸੀ



1860 ਵਿੱਚ ਅੰਗਰੇਜ਼ ਸਰਕਾਰ ਜੇਮਸ ਬਿਲਸਨ ਨੇ ਬਜਟ ਵਿੱਚ ਇਨਕਮ ਟੈਕਸ ਕਾਨੂੰਨ ਨੂੰ ਜੋੜਿਆ ਸੀ



ਇਸ ਨੂੰ ਬ੍ਰਿਟਿਸ਼ ਸਰਕਾਰ ਨੂੰ ਆਰਥਿਕ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਲਾਗੂ ਕੀਤਾ ਗਿਆ ਸੀ



1860 ਵਿੱਚ 200 ਰੁਪਏ ਤੋਂ ਜ਼ਿਆਦਾ ਕਮਾਈ 'ਤੇ 4 ਫੀਸਦੀ ਟੈਕਸ ਲੱਗਦਾ ਸੀ



ਇਸ ਸਮੇਂ ਆਮਦਨ ਕਾਨੂੰਨ, 1961 ਲਾਗੂ ਹੈ, ਜਿਸ ਨੂੰ ਕਈ ਵਾਰ ਸੰਸ਼ੋਧਿਤ ਕੀਤਾ ਗਿਆ ਹੈ