ਸ਼ਰਾਬ ਨੂੰ ਸਿਹਤ ਲਈ ਬਹੁਤ ਖ਼ਰਾਬ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਸ਼ਰਾਬ ਦੀ ਵਿੱਕਰੀ ਉੱਤੇ ਦੇਸ਼ ਭਰ ਵਿੱਚ ਵੀ ਟੈਕਸ ਲਗਦਾ ਹੈ।

ਆਓ ਜਾਣਦੇ ਹਾਂ ਕਿ ਆਖ਼ਰ ਸ਼ਰਾਬ ਉੱਤੇ ਕਿਹੜਾ ਟੈਕਸ ਲੱਗਦਾ ਹੈ।

Published by: ਗੁਰਵਿੰਦਰ ਸਿੰਘ

ਭਾਰਤ ਵਿੱਚ ਸੂਬਾ ਸਰਕਾਰਾਂ ਸ਼ਰਾਬ ਉੱਤੇ ਟੈਕਸ ਲਾਉਂਦੀਆਂ ਹਨ।

ਸਰਕਾਰ ਐਕਸਾਇਜ਼ ਡਿਊਟੀ ਦੇ ਨਾਂਅ ਉੱਤੇ ਸ਼ਰਾਬ ਬਣਾਉਣ ਤੇ ਵੇਚਣ ਉੱਚੇ ਟੈਕਸ ਲਾਉਂਦੀ ਹੈ।

ਭਾਰਤ ਵਿੱਚ ਸਭ ਤੋਂ ਜ਼ਿਆਦਾ ਤੇਲੰਗਾਨਾ ਸਰਕਾਰ ਟੈਕਸ ਲਾਉਂਦੀ ਹੈ।