ਜੇਕਰ ਤੁਸੀਂ ਕਦੇ ਕਿਸੇ ਹੋਟਲ 'ਚ ਠਹਿਰੇ ਹੋ ਤਾਂ ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਬੈੱਡ 'ਤੇ ਚਿੱਟੀ ਚਾਦਰ ਹੀ ਵਿਛੀ ਹੋਈ ਹੋਵੇਗੀ।