ਦੁਨੀਆ ਦਾ ਸਭ ਤੋਂ ਮਹਿੰਗਾ ਫਲ ਕਿਹੜਾ ਹੈ
ABP Sanjha

ਦੁਨੀਆ ਦਾ ਸਭ ਤੋਂ ਮਹਿੰਗਾ ਫਲ ਕਿਹੜਾ ਹੈ



ਲੋਕ ਮੌਸਮ ਦੇ ਮੁਤਾਬਕ ਫਲਾਂ ਦਾ ਸੇਵਨ ਕਰਦੇ ਹਨ
ABP Sanjha

ਲੋਕ ਮੌਸਮ ਦੇ ਮੁਤਾਬਕ ਫਲਾਂ ਦਾ ਸੇਵਨ ਕਰਦੇ ਹਨ



ਫਲ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ
ABP Sanjha

ਫਲ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ



ਲੋਕ ਕਈ ਤਰ੍ਹਾਂ ਦੇ ਫਲਾਂ ਨੂੰ ਪਸੰਦ ਕਰਦੇ ਹਨ, ਜਿਵੇਂ- ਅੰਬ, ਵਾਟਰਮੈਲਨ, ਖਰਬੂਜਾ ਅਤੇ ਸੰਤਰਾ
ABP Sanjha

ਲੋਕ ਕਈ ਤਰ੍ਹਾਂ ਦੇ ਫਲਾਂ ਨੂੰ ਪਸੰਦ ਕਰਦੇ ਹਨ, ਜਿਵੇਂ- ਅੰਬ, ਵਾਟਰਮੈਲਨ, ਖਰਬੂਜਾ ਅਤੇ ਸੰਤਰਾ



ABP Sanjha

ਇਨ੍ਹਾਂ ਵਿਚੋਂ ਕੁਝ ਫਲ ਸਸਤੇ ਅਤੇ ਕੁਝ ਮਹਿੰਗੇ ਹੁੰਦੇ ਹਨ



ABP Sanjha

ਜ਼ਿਆਦਾਤਰ ਫਲ ਜਿਹੜੇ ਵਿਦੇਸ਼ ਵਿੱਚ ਪੈਦਾ ਹੋਏ ਹਨ ਜਾਂ ਜਿਨ੍ਹਾਂ ਦਾ ਸੀਜ਼ਨ ਨਹੀਂ ਹੁੰਦਾ, ਉਹ ਮਹਿੰਗੇ ਹੁੰਦੇ ਹਨ



ABP Sanjha

ਇਸ ਦੇ ਨਾਲ ਹੀ ਕੁਝ ਫਲਾਂ ਦੀ ਕੀਮਤ ਇੰਨੀ ਜ਼ਿਆਦਾ ਹੁੰਦੀ ਹੈ ਕਿ ਇੰਨੇ ਪੈਸਿਆਂ ਨਾਲ ਕਾਰ ਵੀ ਖਰੀਦੀ ਜਾ ਸਕਦੀ ਹੈ



ABP Sanjha

ਆਓ ਤੁਹਾਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਫਲ ਦੇ ਬਾਰੇ ਦੱਸਦੇ ਹਾਂ



ABP Sanjha

ਦੁਨੀਆ ਦਾ ਸਭ ਤੋਂ ਮਹਿੰਗਾ ਫਲ ਦਾ ਨਾਮ ਯੁਬਾਰੀ ਖਰਬੂਜਾ ਹੈ, ਜਿਸ ਦੀ ਕੀਮਤ 18 ਤੋਂ 20 ਲੱਖ ਰੁਪਏ ਹੈ



ABP Sanjha

ਖੁਬਾਰੀ ਖਰਬੂਜਾ ਜਾਪਾਨ ਵਿੱਚ ਹੋਇਆ ਸੀ, ਇਸ ਦਾ ਨਾਮ ਯੁਬਾਰੀ ਵਿੱਚ ਗ੍ਰੀਨਹਾਊਸ 'ਤੇ ਰੱਖਿਆ ਗਿਆ ਸੀ