ਲਾਈਸੈਂਸ ਵਾਲੀ ਪਿਸਤੌਲ ਨਾਲ ਕਦੋਂ ਚਲਾ ਸਕਦੇ ਸੀ ਗੋਲੀ? ਭਾਰਤ ਵਿੱਚ ਲਾਈਸੈਂਸ ਵਾਲੀ ਪਿਸਤੌਲ ਸੈਲਫ ਡਿਫੈਂਸ ਦੇ ਲਈ ਦਿੱਤੀ ਜਾਂਦੀ ਹੈ ਇਸ ਦੇ ਲਈ ਸਖ਼ਤ ਕਾਨੂੰਨ ਦੇ ਨਿਯਮ ਅਤੇ ਪ੍ਰੋਸੈਸ ਹੈ ਆਈਪੀਸੀ ਦੀ ਧਾਰਾ 96 ਦੇ ਤਹਿਤ ਸੈਲਫ ਡਿਫੈਂਸ ਨੂੰ ਮਾਨਤਾ ਦਿੱਤੀ ਗਈ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਤੁਸੀਂ ਆਪਣੀ ਜਾਂ ਦੂਜਿਆਂ ਦੀ ਰੱਖਿਆ ਲਈ ਗੋਲੀ ਚਲਾ ਸਕਦੇ ਹੋ ਹਾਲਾਂਕਿ ਸੈਲਫ ਡਿਫੈਂਸ ਵਿੱਚ ਪਿਸਤੌਲ ਦਾ ਇਸਤੇਮਾਲ ਵੀ ਸਹੀ ਹੋਣਾ ਚਾਹੀਦਾ ਹੈ ਜੇਕਰ ਸਰੀਰ ਉੱਤੇ ਹਮਲਾ ਹੋਵੇ, ਪਰ ਜਾਨ ਨੂੰ ਖਤਰਾ ਨਹੀਂ ਹੈ, ਤਾਂ ਗੋਲੀ ਚਲਾਉਣਾ ਗਲਤ ਹੋਵੇਗਾ ਜੇਕਰ ਕਿਸੇ ਹਮਲੇ ਵਿੱਚ ਜਾਨ ਨੂੰ ਖਤਰਾ ਹੈ, ਜਿਵੇਂ ਬੰਦੂਕ ਨਾਲ ਹਮਲਾ ਹੋਵੇ, ਉਦੋਂ ਗੋਲੀ ਚਲਾਉਣਾ ਸਹੀ ਹੋਵੇਗਾ ਅਜਿਹੇ ਵਿੱਚ ਪੁਲਿਸ ਜਾਂਚ ਤੋਂ ਪਤਾ ਲੱਗਦਾ ਹੈ ਕਿ ਪਿਸਤੌਲ ਦੀ ਵਰਤੋਂ ਸਹੀ ਹੈ ਜਾਂ ਨਹੀਂ ਘਟਨਾ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕਰਨਾ ਅਤੇ ਸਲਾਹ ਲੈਣਾ ਜ਼ਰੂਰੀ ਹੁੰਦਾ ਹੈ