ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕੁੱਤੇ ਅਚਾਨਕ ਹੀ ਕਾਰ ਦਾ ਪਿੱਛਾ ਕਰਨ ਲੱਗਦੇ ਹਨ।

Published by: ਗੁਰਵਿੰਦਰ ਸਿੰਘ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕੁੱਤੇ ਕਾਰਾਂ ਦਾ ਪਿੱਛਾ ਕਿਉਂ ਕਰਦੇ ਹਨ।

ਜਦੋਂ ਕੁੱਤਿਆਂ ਕੋਲੋਂ ਗੱਡੀ ਲੰਘਦੀ ਹੈ ਤਾਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਦੀ ਫਿਕਰ ਹੋਣ ਲੱਗਦੀ ਹੈ।

Published by: ਗੁਰਵਿੰਦਰ ਸਿੰਘ

ਕਈ ਵਾਰ ਕੁੱਤੇ ਗੱਡੀਆਂ ਨੂੰ ਦੂਰ ਭਜਾਉਣ ਲਈ ਭੌਕਣਾ ਸ਼ੁਰੂ ਕਰ ਦਿੰਦੇ ਹਨ।

ਕਈ ਵਾਰ ਗੱਡੀਆਂ ਦੇ ਟਾਇਰਾਂ ਵਿੱਚ ਹੋਰ ਕੁੱਤਿਆਂ ਦੀ ਗੰਧ ਆਉਣ ਲੱਗ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਇਸ ਲਈ ਕੁੱਤੇ ਤੁਹਾਡੀ ਗੱਡੀ ਦਾ ਪਿੱਛਾ ਕਰਦੇ ਹਨ ਉਨ੍ਹਾਂ ਨੂੰ ਲਗਦਾ ਹੈ ਕਿ ਕੋਈ ਹੋਰ ਕੁੱਤਾ ਆ ਗਿਆ।

ਕਈ ਵਾਰ ਕੁੱਤੇ ਗੱਡੀ ਦੇ ਟਾਇਰ ਉੱਤੇ ਪਿਸ਼ਾਬ ਕਰਦੇ ਹਨ ਇਸ ਉੱਤੇ ਪਿੱਛੇ ਵੀ ਮੈਸੇਜ ਲਿਖਿਆ ਹੁੰਦਾ ਹੈ

Published by: ਗੁਰਵਿੰਦਰ ਸਿੰਘ

ਉਹ ਗੱਡੀ ਦੇ ਟਾਇਰ ਉੱਤੇ ਗੰਧ ਛੱਡ ਦੇ ਹਨ ਤੇ ਦੱਸਦੇ ਹਨ ਇਹ ਇਲਾਕਾਂ ਉਨ੍ਹਾਂ ਦਾ ਹੈ।

ਇਸ ਲਈ ਜਦੋਂ ਤੁਸੀਂ ਗੱਡੀ ਲੈ ਕੇ ਕਿਤੇ ਜਾਂਦੇ ਹੋ ਤਾਂ ਕੁੱਤੇ ਤੁਹਾਡਾ ਪਿੱਛਾ ਕਰਦੇ ਹਨ