ਭਾਰਤ ਵਿੱਚ ਵੱਡੀ ਮਾਤਰਾ ਵਿੱਚ ਸੋਨੇ ਦੀ ਵਰਤੋਂ ਕੀਤੀ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਤਿਓਹਾਰਾਂ ਤੋਂ ਲੈ ਕੇ ਵਿਆਹਾਂ ਤੱਕ, ਸੋਨਾ ਔਰਤਾਂ ਦਾ ਸਭ ਤੋਂ ਪਸੰਦੀਦਾ ਹੁੰਦਾ ਹੈ।

ਤਾਂ ਆਓ ਤੁਹਾਨੂੰ ਦੱਸ ਦਈਏ ਕਿ 1947 ਵਿੱਚ ਸੋਨੇ ਦਾ ਕੀ ਰੇਟ ਸੀ



ਭਾਰਤ ਵਿੱਚ ਸੋਨੇ ਦੀ ਮੰਗ ਬਹੁਤ ਜ਼ਿਆਦਾ ਹੈ ਇਸ ਲਈ ਜ਼ਿਆਦਾਤਰ ਸੋਨਾ ਆਯਾਤ ਕੀਤਾ ਜਾਦਾ ਹੈ।



ਇਸ ਲਈ ਵਿਦੇਸ਼ ਵਿੱਚ ਸੋਨੇ ਦੀ ਕੀਮਤ ਭਾਰਤ ਦੀ ਮਾਰਕਿਟ ਨੂੰ ਪ੍ਰਭਾਵਿਤ ਕਰਦੀ ਹੈ।

Published by: ਗੁਰਵਿੰਦਰ ਸਿੰਘ

ਸਾਲ 1942 ਵਿੱਚ 10 ਗ੍ਰਾਮ ਸੋਨੇ ਦੀ ਕੀਮਤ 44 ਰੁਪਏ ਸੀ ਜੋ ਕਿ 1947 ਵਿੱਚ ਦੁੱਗਣੀ ਹੋ ਗਈ



1947 ਵਿੱਚ 10 ਕਿੱਲੋ ਸੋਨੇ ਦੀ ਕੀਮਤ ਦਿੱਲੀ ਤੋਂ ਮੁੰਬਈ ਜਾਣ ਵਾਲੀ ਫਲਾਇਟ ਦੇ ਕਿਰਾਏ ਤੋਂ ਵੀ ਘੱਟ ਸੀ



IPGC Services ਦੇ ਮੁਤਾਬਕ, 1947 ਵਿੱਚ ਸੋਨੇ ਦੀ ਕੀਮਤ 88.62 ਰੁਪਏ ਪ੍ਰਤੀ ਤੋਲਾ ਸੀ।



ਹੌਲੀ-ਹੌਲੀ ਸੋਨੇ ਦੀ ਕੀਮਤ ਵਧਦੀ ਗਈ ਤੇ ਇਹ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋਗਿਆ।