'ਬਜਟ' ਸ਼ਬਦ ਦਾ ਮੂਲ ਲੈਟਿਨ ਸ਼ਬਦ 'ਬੁਲਗਾ' ਤੋਂ ਹੈ। ਫ੍ਰਾਂਸੀਸੀ ਭਾਸ਼ਾ ਵਿੱਚ ਇਸਨੂੰ 'ਬੁਗੇਟ' ਕਿਹਾ ਜਾਂਦਾ ਸੀ। ਜਦੋਂ ਇਸ ਸ਼ਬਦ ਨੂੰ ਅੰਗਰੇਜ਼ੀ ਵਿੱਚ ਵਰਤਿਆ ਗਿਆ ਤਾਂ ਇਹ 'ਬੋਗੇਟ' ਬਣ ਗਿਆ, ਜੋ ਬਾਅਦ ਵਿੱਚ 'ਬਜਟ' ਕਿਹਾ ਜਾਣ ਲੱਗਾ।